ਕੁਰਕਸ਼ੇਤਰ ਜ਼ਿਲਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੁਰਕਸ਼ੇਤਰ ਜ਼ਿਲਾ
कुरुक्षेत्र जिला
HaryanaKurukshetra.png
ਹਰਿਆਣਾ ਦੇ ਵਿੱਚ ਕੁਰਕਸ਼ੇਤਰ ਜ਼ਿਲਾ
ਰਾਜ ਹਰਿਆਣਾ,  ਭਾਰਤ
ਹੇਡਕੁਆਟਰ ਕੁਰਕਸ਼ੇਤਰ
ਖੇਤਰਫਲ ੧,੬੮੩ km2 ( sq mi)
ਜਨਸੰਖਿਆ 825,454 (2001)
ਜਨਸੰਖਿਆ ਦਾ ਗੜ੍ਹ ੪੯੦ /km2 (੧,੨੬੯.੧/sq mi)
ਸ਼ਹਿਰਾਂ ਦੀ ਜਨਸੰਖਿਆ 26.10
ਪੜੇ ਲੋਕ 69.88
ਲਿੰਗ ਅਨੁਪਾਤ 866
ਤਹਿਸੀਲ 1. ਥਾਨੇਸਰ, 2. ਸ਼ਹਾਬਾਦ 3. ਪਹੋਵਾ
ਲੋਕ ਸਭਾ ਚੋਣ-ਖੇਤ੍ਰ ਕੁਰਕਸ਼ੇਤਰ (ਯਮਨਾ ਨਗਰ ਅਤੇ ਕੈਥਲ ਜ਼ਿਲਿਆਂ ਨਾਲ ਸਾਂਝੀ)
ਅਸੇਮਬਲੀ ਸੀਟਾਂ 4
ਵੈੱਬ-ਸਾਇਟ

ਕੁਰਕਸ਼ੇਤਰ ਜ਼ਿਲਾ ਭਾਰਤ ਦੇ ਹਰਿਆਣਾ ਰਾਜ ਵਿੱਚ ਹੈ। ਇਹ ਜ਼ਿਲਾ 1682.53 ਕਿਲੋਮੀਟਰ2 ਵੱਡਾ ਹੈ। ਇਸ ਜ਼ਿਲੇ ਦੀ ਜਨਸੰਖਿਆ 825,454 (2001 ਜਨਗਨਣਾ ਮੁਤਾਬਕ) ਹੈ। ਇਹ ਜ਼ਿਲਾ 1 ਨਵੰਬਰ 1973 ਨੂੰ ਕਰਨਾਲ ਜ਼ਿਲੇ ਵਿੱਚੋਂ ਬਣਾਇਆ ਗਿਆ ਸੀ। ਫਿਰ ਕੈਥਲ ਅਤੇ ਯਮਨਾ ਨਗਰ ਜ਼ਿਲੇ ਬਣਾਉਣ ਬਾਅਦ ਇਸ ਜ਼ਿਲੇ ਦੇ ਕੁਝ ਹਿਸੇ ਉਹਨਾਂ ਵਿੱਚ ਆ ਗਏ।

ਬਾਹਰਲੇ ਲਿੰਕ[ਸੋਧ]

{{{1}}}