ਕੁਰਟ ਗੋਡਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੁਰਟ ਗੋਡਲ
ਜਨਮ ਕੁਰਟ ਫਰੈਡਰਿਕ ਗੋਡਲ
28 ਅਪ੍ਰੈਲ , 1906
ਬਰੁੰਨ, ਆਸਟਰੀਆ-ਹੰਗਰੀ (ਹੁਣ ਬਰਨੋ, ਚੈੱਕ ਗਣਰਾਜ)
ਮੌਤ 14 ਜਨਵਰੀ 1978
ਪ੍ਰਿੰਸਟਨ, ਨਿਊ ਜਰਸੀ, ਸਯੁੰਕਤ ਰਾਸ਼ਟਰ
ਰਹਾਇਸ਼ ਸਯੁੰਕਤ ਰਾਸ਼ਟਰ
ਨਾਗਰਿਕਤਾ ਆਸਟਰੀਆ, ਯੂ ਐੱਸ ਏ
ਖੇਤਰ ਹਿਸਾਬ, ਹਿਸਾਬੀ ਤਰਕਸ਼ਾਸਤਰ
ਖੋਜ ਕਾਰਜ ਸਲਾਹਕਾਰ ਹੈਨਜ ਹਾਹਨ
ਮਸ਼ਹੂਰ ਕਰਨ ਵਾਲੇ ਖੇਤਰ ਗੋਡਲ ਦੀਆਂ ਇਨਕਮਪਲੀਟਨੈੱਸ ਥਿਊਰਮਾਂ, ਗੋਡਲ ਦੀ ਇਨਕਮਪਲੀਟਨੈੱਸ ਥਿਊਰਮ
ਅਹਿਮ ਪੁਰਸਕਾਰ ਅਲਬੇਅਰ ਆਈਨਸਟਾਈਨ ਅਵਾਰਡ (1951); ਨੈਸ਼ਨਲ ਮੈਡਲ ਆਫ਼ ਸਾਇੰਸ (ਯੂ ਐੱਸ ਏ ) (1974)
ਫੈਲੋ ਆਫ਼ ਦ ਰਾਇਲ ਸੋਸਾਇਟੀ
ਹਸਤਾਖਰ

ਕੁਰਟ ਫਰੈਡਰਿਕ ਗੋਡਲ (/ɡɜrdəl/ kɜrt, ਜਰਮਨ ਉਚਾਰਣ [kʊʁt ɡø ː dəl], 28 ਅਪ੍ਰੈਲ 1906 - 14 ਜਨਵਰੀ 1978) ਇੱਕ ਆਸਟਰੀਅਨ ਅਮਰੀਕੀ ਤਰਕਸ਼ਾਸਤਰੀ, ਗਣਿਤਸ਼ਾਸਤਰੀ ਅਤੇ ਦਾਰਸ਼ਨਕ ਸੀ। ਦੂਸਰੀ ਵਿਸ਼ਵ ਜੰਗ ਦੇ ਬਾਅਦ ਉਹ ਅਮਰੀਕਾ ਚਲਿਆ ਗਿਆ ਸੀ। ਉਸਨੇ 20ਵੀਂ ਸਦੀ ਦੇ ਵਿਗਿਆਨਕ ਅਤੇ ਦਾਰਸ਼ਨਕ ਚਿੰਤਨ ਨੂੰ ਤਕੜੀ ਤਰ੍ਹਾਂ ਪ੍ਰਭਾਵਿਤ ਕੀਤਾ।

ਗੋਡਲ ਨੇ 1931 ਵਿੱਚ ਜਦੋਂ ਉਹ 25 ਸਾਲ ਦਾ ਸੀ ਆਪਣੀਆਂ ਦੋ ਇਨਕਮਪਲੀਟਨੈੱਸ ਥਿਊਰਮਾਂ ਪ੍ਰਕਾਸ਼ਿਤ ਕੀਤੀਆਂ। ਉਦੋਂ ਵਿਆਨਾ ਯੂਨੀਵਰਸਿਟੀ ਤੋਂ ਆਪਣੀ ਡਾਕਟਰੇਟ ਪੂਰੀ ਕੀਤਿਆਂ ਉਸਨੂੰ ਅਜੇ ਇੱਕ ਸਾਲ ਹੀ ਹੋਇਆ ਸੀ।

ਗੋਡਲ ਦਾ ਬਚਪਨ ਬੜਾ ਸੁਹਣਾ ਸੀ ਅਤੇ ਉਸਦੇ ਢੇਰ ਸਵਾਲਾਂ ਕਰਕੇ ਉਸਦਾ ਪਰਵਾਰ ਉਸਨੂੰ "ਮਿਸਟਰ ਵ੍ਹਾਈ ਕਹਿੰਦਾ ਹੁੰਦਾ ਸੀ।" ਉਸਨੂੰ ਆਪਣੇ ਨਿਜੀ ਪ੍ਰਭੂ ਵਿੱਚ ਵਿਸ਼ਵਾਸ਼ ਸੀ ਅਤੇ ਉਹ ਸਾਰੀ ਉਮਰ ਆਸਤਿਕ ਰਿਹਾ।[੧]

ਹਵਾਲੇ[ਸੋਧੋ]

  1. Cite error: Invalid <ref> tag; no text was provided for refs named Tucker_McElroy_2005_118
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png