ਕੈਯਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੈਯਨ
Cayenne
ਦੇਸ਼  ਫ਼ਰਾਂਸੀਸੀ ਗੁਈਆਨਾ
ਵਿਭਾਗ ਗੁਈਆਨ
ਸਰਕਾਰ
 - ਮੇਅਰ ਰੋਡੋਲਫ਼ ਸਿਕੰਦਰ
ਖੇਤਰਫਲ
 - ਸ਼ਹਿਰ ੨੩.੬੦ km2 (੯.੧ sq mi)
 - ਸ਼ਹਿਰੀ ੨੦੬.੯ km2 (੭੯.੯ sq mi)
 - ਮੁੱਖ-ਨਗਰ ੫,੦੮੫ km2 (੧,੯੬੩.੩ sq mi)
ਅਬਾਦੀ (ਜਨਵਰੀ ੨੦੦੯)
 - ਸ਼ਹਿਰ ੫੭,੦੪੭
 - ਸ਼ਹਿਰੀ ੧,੦੨,੦੮੯
 - ਮੁੱਖ-ਨਗਰ ੧,੧੬,੧੨੪
ਡਾਕ ਕੋਡ ੯੭੩੦੦
Cantons de Cayenne.png

ਕੈਯਨ ਜਾਂ ਕੈਅਨ (ਫ਼ਰਾਂਸੀਸੀ ਉਚਾਰਨ: ​[kajɛn]) ਫ਼ਰਾਂਸੀਸੀ ਗੁਈਆਨਾ ਦੀ ਰਾਜਧਾਨੀ ਹੈ ਜੋ ਕਿ ਫ਼ਰਾਂਸ ਦਾ ਦੱਖਣੀ ਅਮਰੀਕਾ ਵਿੱਚ ਇੱਕ ਵਿਭਾਗ ਹੈ। ਇਹ ਸ਼ਹਿਰ ਇੱਕ ਪੂਰਵਲੇ ਟਾਪੂ ਉੱਤੇ ਕੈਅਨ ਦਰਿਆ ਦੇ ਅੰਧ ਮਹਾਂਸਾਗਰ ਤਟ ਉੱਤਲੇ ਦਹਾਨੇ 'ਤੇ ਵਸਿਆ ਹੋਇਆ ਹੈ। ਇਸ ਸ਼ਹਿਰ ਦਾ ਮਾਟੋ "ferit aurum industria" ਹੈ ਜਿਸਦਾ ਭਾਵ ਹੈ "ਕੰਮ ਦੌਲਤ ਲਿਆਉਂਦਾ ਹੈ"।[੧]

ਹਵਾਲੇ[ਸੋਧੋ]