ਕਰੀਬੀਆਈ ਸਮੁੰਦਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਕੈਰੇਬੀਆਈ ਸਾਗਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕੈਰੇਬੀਆਈ ਸਮੁੰਦਰ ਅਟਲਾਂਟਿਕ ਮਹਾਂਸਾਗਰ ਦਾ ਇੱਕ ਸਮੁੰਦਰ ਹੈ। ਇਸਦੇ ਪੱਛਮ ਅਤੇ ਦੱਖਣ-ਪੱਛਮ ਵਿੱਚ ਮੈਕਸੀਕੋ ਅਤੇ ਮੱਧ ਅਮਰੀਕਾ, ਉੱਤਰ ਵਿੱਚ ਗ੍ਰੇਟਰ ਐਂਨਟਿਲਜ਼, ਪੂਰਬ ਵਿੱਚ ਲੈਸਰ ਐਂਨਟਿਲਜ਼ ਅਤੇ ਦੱਖਣ ਵਿੱਚ ਦੱਖਣੀ ਅਮਰੀਕਾ ਹੈ।

ਸਾਰਾ ਕੈਰੇਬੀਆਈ ਸਮੁੰਦਰ, ਵੈਸਟ ਇੰਡੀਜ਼ ਅਤੇ ਕੁਝ ਨਾਲ-ਲਗਵੇਂ ਸਮੁੰਦਰ ਤਟਾਂ ਨੂੰ ਇੱਕਠਿਆਂ ਨੂੰ ਕੈਰੇਬੀਆਈ ਕਿਹਾ ਜਾਂਦਾ ਹੈ।

{{{1}}}