ਕੈਰੋ
القاهرة · ਅਲ-ਕਾਹੀਰਾ |
| — ਸ਼ਹਿਰ — |
| ਕੈਰੋ |
|
ਸਿਖਰ ਖੱਬੇ: ਕਾਇਰੋ ਆਰਥਕ ਕੇਂਦਰ; ਸਿਖਰ ਸੱਜੇ: ਇਬਨ ਤੁਲੁਨ ਮਸਜਿਦ; ਵਿਚਕਾਰ: ਕਾਇਰੋ ਗੜ੍ਹੀ; ਹੇਠਾਂ ਖੱਬੇ: ਨੀਲ ਫ਼ੇਲੂਚਾ; ਹੇਠਾਂ ਵਿਚਕਾਰ: ਕਾਇਰੋ ਬੁਰਜ; ਹੇਠਾਂ ਸੱਜੇ: ਮੁਈਜ਼ ਗਲੀ |
|
|
| ਉਪਨਾਮ: ਹਜ਼ਾਰਾਂ ਬੁਰਜੀਆਂ ਦਾ ਸ਼ਹਿਰ, ਅਰਬ ਜਗਤ ਦੀ ਰਾਜਧਾਨੀ |
|
ਮਿਸਰ: ਕੈਰੋ ਦੀ ਸਥਿਤੀ (ਸਿਖਰ ਵਿਚਕਾਰ)
|
| ਦਿਸ਼ਾ-ਰੇਖਾਵਾਂ: 30°3′N 31°14′E / 30.05°N 31.233°E / 30.05; 31.233 |
| ਦੇਸ਼ |
ਮਿਸਰ |
| ਗਵਰਨਰੇਟ |
ਕੈਰੋ |
| ਸਰਕਾਰ |
| - ਰਾਜਪਾਲ / ਮੇਅਰ |
|
| ਖੇਤਰਫਲ |
| - ਸ਼ਹਿਰ |
੪੫੩ km2 (੧੭੪.੯ sq mi) |
| - ਸ਼ਹਿਰੀ |
੬,੬੪੦ km2 (੨,੫੬੩.੭ sq mi) |
| - ਮੁੱਖ-ਨਗਰ |
੮੬,੩੬੯ km2 (੩੩,੩੪੭.੩ sq mi) |
| ਅਬਾਦੀ (੨੦੧੧) |
| - ਸ਼ਹਿਰ |
੯ |
| - ਘਣਤਾ |
੧੭,੧੯੦/ਕਿ.ਮੀ.੨ (੪੪,੫੨੧.੯/ਵਰਗ ਮੀਲ) |
| - ਸ਼ਹਿਰੀ |
੧੭ |
| - ਮੁੱਖ-ਨਗਰ |
੧੯ |
| - ਵਾਸੀ ਸੂਚਕ |
ਕੈਰੋਈ |
| ਸਮਾਂ ਜੋਨ |
ਪੂਰਬੀ ਯੂਰਪੀ ਸਮਾਂ (UTC+2) |
| ਖੇਤਰ ਕੋਡ |
੨ |
| ਵੈੱਬਸਾਈਟ |
www.cairo.gov.eg |
ਕੈਰੋ ਜਾਂ ਕਾਇਰੋ ਜਾਂ ਅਲ ਕਾਹੀਰਾ, ਮਿਸਰ ਦੀ ਰਾਜਧਾਨੀ ਅਤੇ ਅਰਬ ਜਗਤ ਅਤੇ ਅਫ਼ਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੈ। ਇਸਦਾ ਮਹਾਂਨਗਰੀ ਇਲਾਕਾ ਦੁਨੀਆਂ ਦਾ ਸੋਲ੍ਹਵਾਂ ਸਭ ਤੋਂ ਵੱਡਾ ਹੈ ਇਹ ਨੀਲ ਨਦੀ ਦੇ ਡੈਲਟਾ[੧][੨] ਕੋਲ ਸਥਿੱਤ ਹੈ ਅਤੇ ਇਸਦੀ ਸਥਾਪਨਾ ੯੬੯ ਈਸਵੀ ਵਿੱਚ ਹੋਈ ਸੀ। ਇਸਨੂੰ ਇਸਲਾਮੀ ਇਮਾਰਤ-ਕਲਾ ਦੀ ਬਹੁਲਤਾ ਕਰਕੇ "ਹਜ਼ਾਰਾਂ ਬੁਰਜੀਆਂ ਦਾ ਸ਼ਹਿਰ" ਕਿਹਾ ਜਾਂਦਾ ਹੈ ਅਤੇ ਇਹ ਇਸ ਖੇਤਰ ਦਾ ਰਾਜਨੀਤਕ ਅਤੇ ਸੱਭਿਆਚਾਰਕ ਕੇਂਦਰ ਹੈ। ਇਸਨੂੰ ੧੦ਵੀਂ ਸਦੀ ਈਸਵੀ ਵਿੱਚ ਫ਼ਾਤੀਮੀਦ ਰਾਜਕੁਲ ਨੇ ਸਥਾਪਤ ਕੀਤਾ ਸੀ ਪਰ ਅਜੋਕੇ ਸ਼ਹਿਰ ਦੀ ਜ਼ਮੀਨ ਰਾਸ਼ਟਰੀ ਰਾਜਧਾਨੀਆਂ ਦਾ ਟਿਕਾਣਾ ਸੀ ਜਦਕਿ ਇਸਦੇ ਬਚੇ-ਖੁਚੇ ਇਲਾਕੇ ਪੁਰਾਣੇ ਕੈਰੋ ਵਿੱਚ ਪ੍ਰਤੱਖ ਹਨ। ਇਹ ਪੁਰਾਤਨ ਮਿਸਰ ਨਾਲ ਵੀ ਸਬੰਧਤ ਹੈ ਕਿਉਂਕਿ ਇਹ ਮਹਾਨ ਸਫ਼ਿੰਕਸ ਅਤੇ ਗੀਜ਼ਾ ਦੇ ਪਿਰਾਮਿਡਾਂ ਕੋਲ ਵਸਦੇ ਮੇਂਫ਼ਿਸ, ਗੀਜ਼ਾ ਅਤੇ ਫ਼ੁਸਤਤ ਆਦਿ ਇਤਿਹਾਸਕ ਸ਼ਹਿਰਾਂ ਦੇ ਲਾਗੇ ਹੈ।
| ਹਵਾਲੇ, ਟਿੱਪਣੀਆਂ ਅਤੇ/ਜਾਂ ਸਰੋਤ
|
|
ਅਫ਼ਰੀਕੀ ਦੇਸ਼ਾਂ ਦੀਆਂ ਰਾਜਧਾਨੀਆਂ |
|
|
|
 |
|