ਕੈਲੀਫ਼ੋਰਨੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਅਮਰੀਕਾ ਦੇ ਨਕਸ਼ੇ ਤੇ ਕੈਲੀਫ਼ੋਰਨੀਆ
ਕੈਲੀਫ਼ੋਰਨੀਆ ਦਾ ਝੰਡਾ

ਕੈਲੀਫ਼ੋਰਨੀਆ ਅਮਰੀਕਾ ਦਾ ਇੱਕ ਰਾਜ ਹੈ। ਅਮਰੀਕਾ ਦੇ ੫੦ ਵੱਡੇ ਸ਼ਹਿਰਾਂ ਵਿੱਚੋਂ ੮ ਕੈਲੀਫ਼ੋਰਨੀਆ ਵਿੱਚ ਹਨ। ਕੈਲੀਫ਼ੋਰਨੀਆ ਪਹਿਲਾਂ ਮਕਸੀਕੋ ਦੇ ਵਿੱਚ ਹੁੰਦਾ ਸੀ, ਪਰ ਮਕਸੀਕਨ-ਅਮਰੀਕਨ ਲੜਾਈ ਦੇ ਬਾਅਦ ਮਕਸੀਕੋ ਨੂੰ ਕੈਲੀਫ਼ੋਰਨੀਆ ਅਮਰੀਕਾ ਨੂੰ ਦੇਣਾ ਪਿਆ। ਕੈਲੀਫ਼ੋਰਨੀਆ ੯ ਸਤੰਬਰ ੧੮੫੦ ਨੂੰ ਅਮਰੀਕਾ ਦਾ ੩੧ਵਾਂ ਰਾਜ ਬਣਾਇਆ ਗਿਆ।