ਸਮੱਗਰੀ 'ਤੇ ਜਾਓ

ਕੋਂਸਤਾਂਤੀਨ ਮਹਾਨ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਸਮਰਾਟ ਕੋਂਸਤਾਂਤੀਨ ਦੀ ਮੂਰਤੀ

ਕੋਂਸਤਾਂਤੀਨ ਮਹਾਨ(27 ਫਰਵਰੀ 272 - 22 ਮਈ ਨੂੰ 337 ਈ) ਇੱਕ ਪ੍ਰਾਚੀਨ ਰੋਮਨ ਸਮਰਾਟ ਸੀ| ਉਹ ਇੱਕ ਸ਼ਕਤੀਸ਼ਾਲੀ ਸੈਨਾਪਤੀ ਸੀ. ਉਸ ਨੇ ਬਿਜ਼ੰਤੀਨ (ਹੁਣ ਇਸਤਮਬੂਲ, ਤੂਰਕੀ) ਨੂੰ ਸਾਰੇ ਰੋਮੀ ਸਾਮਰਾਜ ਦੀ ਰਾਜਧਾਨੀ ਬਣਾਇਆ|ਉਹਦੇ ਨਾਂਅ ਦੇ ਬਾਅਦ ਵਿੱਚ ਇਸ ਸ਼ਹਿਰ ਨੂੰ ਕੁਸਤੂੰਤੁਨੀਆ ਕਿਹਾ ਜਾਂਦਾ ਰਿਹਾ|[1] ਇਸਾਈਅਤ ਮੰਨਨ ਵਾਲਿਆਂ ਤੇ ਅਤਿਆਚਾਰ ਇਸਦੇ ਸਮੇਂ ਬੰਦ ਹੋਏ|ਇਸਾਈਆਂ ਨੂੰ ਉਹਨਾਂ ਦੀਆਂ ਜਾਇਦਾਦਾਂ ਵੀ ਮੋੜੀਆਂ ਗਈਆਂ| ਨਾਇਸੀਆ ਜਾਂ ਨਿਕਇਆ ਦੀ ਪ੍ਰੀਸ਼ਦ ਨੂੰ ਕੈਥੋਲਿਕ ਚਰਚ ਦਾ ਪ੍ਰਬੰਧ ਕਰਨ ਦਾ ਕੰਮ ਦਿੱਤਾ ਭਾਵੇਂ ਖੁਦ ਈਸਾਈ ਜੀਵਨ ਭਰ ਨਹੀਂ ਬਣਿਆ|

ਹਵਾਲੇ

[ਸੋਧੋ]
  1. Barnes, Constantine and Eusebius, 272.