ਕੋਂਸਸਤਾਂਤਿਨ ਸਤਾਨਿਸਲਾਵਸਕੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੋਂਸਸਤਾਂਤਿਨ ਸਤਾਨਿਸਲਾਵਸਕੀ
ਜਨਮ Константин Сергеевич Станиславский
17 ਜਨਵਰੀ 1863
ਮਾਸਕੋ, ਰੂਸੀ ਸਾਮਰਾਜ
ਮੌਤ 7 ਅਗਸਤ 1938
ਮਾਸਕੋ, ਸੋਵੀਅਤ ਯੂਨੀਅਨ
ਕਿੱਤਾ
ਪ੍ਰਭਾਵਿਤ ਕਰਨ ਵਾਲੇ
ਪ੍ਰਭਾਵਿਤ ਹੋਣ ਵਾਲੇ
ਸਿਆਸੀ ਲਹਿਰ
ਜੀਵਨ ਸਾਥੀ ਮਾਰੀਆ ਪੇਤਰੋਵਨਾ ਪੇਰੇਵੋਸਤਚਿਕੋਵਾ
(ਸਟੇਜੀ ਨਾਮ: ਮਾਰੀਆ ਲਿਲੀਆਨਾ)
1896 ਵਿੱਚ ਰੂਸੀ ਐਕਟਰ ਅਤੇ ਰੰਗਕਰਮੀ ਸਤਾਨਿਸਲਾਵਸਕੀ ਉਥੈਲੋ ਦੀ ਭੂਮਿਕਾ ਵਿੱਚ

ਕੋਂਸਸਤਾਂਤਿਨ ਸੇਰਗੇਈਵਿਚ ਸਤਾਨਿਸਲਾਵਸਕੀ (ਰੂਸੀ: Константи́н Серге́евич Станисла́вский; IPA: [kənstɐnʲˈtʲin sʲɪrˈgʲejɪvʲɪtɕ stənʲɪˈslafskʲɪj]; 17 ਜਨਵਰੀ [ਪੁ.ਤ. 5 ਜਨਵਰੀ] 1863 – 7 ਅਗਸਤ 1938) ਇੱਕ ਰੂਸੀ ਥੀਏਟਰ ਡਾਇਰੈਕਟਰ, ਐਕਟਰ, ਥੀਏਟਰ ਸਿਧਾਂਤਕਾਰ ਸੀ। ਉਸਦੀ ਐਕਟਿੰਗ ਦੀ ਪ੍ਰਣਾਲੀ ਦਾ ਅੰਤਰਰਾਸ਼ਟਰੀ ਪਧਰ ਤੇ ਪ੍ਰਭਾਵ ਕਬੂਲਿਆ ਗਿਆ। ਸਤਾਨਿਸਲਾਵਸਕੀ ਦਾ ਥਿਏਟਰ ਨਾਟਕ ਦੇ ਪਲਾਟ ਉਤੇ ਵਿਸ਼ੇਸ਼ ਜ਼ੋਰ ਦਿੰਦਾ ਸੀ ਅਤੇ ਸਮਾਜਿਕ ਵਰਤਾਰਿਆਂ ਨੂੰ ਪਿੱਠ ਭੂਮੀ ਬਣਾਕੇ ਪ੍ਰਤੀਨਿਧ ਪਾਤਰਾਂ ਦੇ ਮਨੋ-ਦਵੰਦਾਂ ਨੂੰ ਉਭਾਰਨ ਦੀ ਕੋਸ਼ਿਸ਼ ਕਰਦਾ ਸੀ। ਇਸਦੇ ਲਈ, ਸਤਾਨਿਸਲਾਵਸਕੀ ਦਾ ਕਹਿਣਾ ਸੀ ਕਿ ਅਭਿਨੇਤਾ ਨੂੰ ਪਾਤਰ ਨਾਲ ਖੁਦ ਨੂੰ ਪੂਰੀ ਤਰ੍ਹਾਂ ਇੱਕਮਿੱਕ ਕਰਨਾ ਚਾਹੀਦਾ ਹੈ।

ਸਤਾਨਿਸਲਾਵਸਕੀ ਉਹ ਥਿਏਟਰ ਨਿਰਮਾਣ ਨੂੰ ਬਹੁਤ ਗੰਭੀਰ ਕਾਰਜ ਸਮਝਦਾ ਸੀ ਜਿਸ ਲਈ ਸਮਰਪਣ, ਲਗਨ ਨਾਲ ਮਿਹਨਤ ਅਤੇ ਦਿਆਨਤਦਾਰੀ ਦੀ ਲੋੜ ਸੀ। ਆਪਣੀ ਪੂਰੀ ਜ਼ਿੰਦਗੀ ਦੌਰਾਨ, ਉਸ ਨੇ ਆਪਣੇ ਅਦਾਕਾਰੀ ਨੂੰ ਸਖ਼ਤ ਕਲਾਤਮਕ ਸਵੈ-ਵਿਸ਼ਲੇਸ਼ਣ ਅਤੇ ਮੁਲੰਕਣ ਦੇ ਅਧੀਨ ਰੱਖਿਆ।

ਹਵਾਲੇ[ਸੋਧੋ]