ਕੋਤਵਾਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਕੋਤਵਾਲ ਮਧਕਾਲੀ ਭਾਰਤ ਕਿਲੇ ਦੇ ਕੰਟਰੋਲਰ ਲਈ ਵਰਤਿਆ ਜਾਣ ਵਾਲਾ ਖਿਤਾਬ ਸੀ। ਕੋਤਵਾਲ ਕਿਸੇ ਸ਼ਹਿਰ ਜਾਂ ਇਲਾਕੇ ਦਾ ਉਥੋਂ ਦੇ ਹਾਕਮ ਦੇ ਲਈ ਕੰਟਰੋਲ ਕਰਦੇ ਸਨ। ਉਸਦੇ ਕਾਰਜ ਬਰਤਾਨਵੀ ਹਕੂਮਤ ਸਮੇਂ ਜੈਲਦਾਰ ਵਰਗੇ ਹੁੰਦੇ ਸਨ। [੧]

ਹਵਾਲੇ

  1. Massy, Charles Francis (1890). Chiefs and families of note in the Delhi, Jalandhar, Peshawar and Derajat divisions of the Panjab. Printed at the Pioneer Press, 407. Retrieved on 29 May 2010.