ਕੋਨਾਕਰੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਕੋਨਾਕਰੀ
ਸਮਾਂ ਖੇਤਰਯੂਟੀਸੀ+1
 • ਗਰਮੀਆਂ (ਡੀਐਸਟੀ)ਯੂਟੀਸੀ+1

ਕੋਨਾਕਰੀ (ਸੋਸੋ: Kɔnakiri) ਗਿਨੀ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਹ ਅੰਧ ਮਹਾਂਸਾਗਰ ਉੱਤੇ ਇੱਕ ਬੰਦਰਗਾਹੀ ਸ਼ਹਿਰ ਹੈ ਅਤੇ ਗਿਨੀ ਦਾ ਆਰਥਕ, ਵਪਾਰਕ ਅਤੇ ਸੱਭਿਆਚਾਰਕ ਕੇਂਦਰ ਹੈ ਜਿਸਦੀ 2009 ਵਿੱਚ ਅਬਾਦੀ 1,548,500 ਸੀ।[1] ਪਹਿਲਾਂ ਇਹ ਸ਼ਹਿਰ ਤੋਂਬੋ ਟਾਪੂ ਉੱਤੇ ਸਥਿਤ ਸੀ, ਜੋ ਲੋਸ ਟਾਪੂ-ਸਮੂਹ ਵਿੱਚੋਂ ਇੱਕ ਹੈ, ਪਰ ਹੁਣ ਇਹ ਗੁਆਂਢੀ ਕਲੂਮ ਪਰਾਇਦੀਪ ਉੱਤੇ ਵੀ ਫੈਲ ਗਿਆ ਹੈ।

ਹਵਾਲੇ[ਸੋਧੋ]

  1. [1] (2009 estimate)