ਕੋਫ਼ੀ ਅਵੂਨੋਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੋਫ਼ੀ ਐਨ. ਅਵੂਨੋਰ
ਘਾਨਾ ਦਾ 8ਵਾਂ ਸੰਯੁਕਤ ਰਾਸ਼ਟਰ ਵਿੱਚ ਸਥਾਈ ਪ੍ਰਤਿਨਿਧ
ਅਹੁਦੇ 'ਤੇ
1990–1994
ਪੂਰਵ ਅਧਿਕਾਰੀ ਵਿਕਟਰ ਗਵੇਹੋ
ਉੱਤਰ ਅਧਿਕਾਰੀ ਜਾਰਜ ਲੈਮਪਟੇ
ਨਿੱਜੀ ਵੇਰਵਾ
ਜਨਮ 13 ਮਾਰਚ 1935(1935-03-13)
ਵ੍ਹੇਟਾ, ਗੋਲਡ ਕੋਸਟ
ਮੌਤ 21 ਸਤੰਬਰ 2013(2013-09-21) (ਉਮਰ 78)
ਨੈਰੋਬੀ, ਕੀਨੀਆ
ਕੌਮੀਅਤ ਘਾਨਾਵੀ
ਅਲਮਾ ਮਾਤਰ
ਕਿੱਤਾ ਕਵੀ, ਲੇਖਕ, ਅਕੈਡਮਿਕ ਅਤੇ ਡਿਪਲੋਮੈਟ

ਕੋਫ਼ੀ ਅਵੂਨੋਰ (13 ਮਾਰਚ 1935 – 21 ਸਤੰਬਰ 2013) ਘਾਨਾਵੀ ਕਵੀ ਅਤੇ ਲੇਖਕ ਸੀ ਜਿਸਦੀ ਰਚਨਾ ਵਿੱਚ ਬਸਤੀਵਾਦੀ ਦੌਰ ਦੇ ਅਫਰੀਕਾ ਦੇ ਚਿਤਰਣ ਲਈ ਉਸਦੇ ਘਰਵਾਸੀ ਈਵ ਲੋਕਾਂ ਦੀਆਂ ਕਾਵਿ- ਰਵਾਇਤਾਂ ਅਤੇ ਸਮਕਾਲੀ ਤੇ ਧਾਰਮਿਕ ਪ੍ਰਤੀਕਵਾਦ ਦਾ ਸੁੰਦਰ ਸੁਮੇਲ ਮਿਲਦਾ ਹੈ। ਉਸਨੇ ਜਾਰਜ ਅਵੂਨੋਰ-ਵਿਲੀਅਮਜ ਨਾਮ ਤੇ ਲਿਖਣਾ ਸ਼ੁਰੂ ਕੀਤਾ ਸੀ।[੧] ਪ੍ਰੋਫੈਸਰ ਕੋਫ਼ੀ ਅਵੂਨੋਰ ਸਤੰਬਰ 2013 ਨੈਰੋਬੀ ਦੇ ਵੈਸਟਗੇਟ ਸ਼ਾਪਿੰਗ ਮਾਲ ਵਿੱਚ ਦਹਿਸ਼ਤਗਰਦ ਗੋਲੀਕਾਂਡ ਦੌਰਾਨ ਮਰਨ ਵਾਲਿਆਂ ਵਿੱਚੋਂ ਇੱਕ ਸੀ।[੨][੩][੪]

ਹਵਾਲੇ[ਸੋਧੋ]

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png