ਕੋਲਕਾਤਾ ਨਾਇਟ ਰਾਈਡੱਰਜ਼

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
ਕੋਲਕਾਤਾ ਨਾਇਟ ਰਾਈਡੱਰਜ਼ ਦਾ ਟੀਮ ਲੋਗੋ

ਕੋਲਕਾਤਾ ਨਾਇਟ ਰਾਈਡੱਰਜ਼ (Kolkata Knight Riders) ਕੋਲਕਾਤਾ ਵਿੱਚ ਆਧਾਰਤ ਇੱਕ ਕ੍ਰਿਕਟ ਦੀ ਟੀਮ ਹੈ, ਜੋ ਇਨਡੀਅਨ ਪ੍ਰਿਮਿਅਰ ਲੀਗ ਦੀਆਂ ਅੱਠ ਟੀਮਾਂ ਵਿੱਚੌਂ ਇੱਕ ਹੈ। ਟੀਮ ਦਾ ਮੁੱਖ ਖਿਡਾਰੀ ਅਤੇ ਕੈਪਟਨ ਸੋਰਵ ਗਾਂਗੁਲੀ ਹੈ। ਟੀਮ ਦਾ ਕੋਚ ਜੋਨ ਬਿਊਕੇਨਨ ਹੈ, ਜੋ ਆਸਟ੍ਰੇਲੀਆ ਦਾ ਪੁਰਾਣਾ ਕੋਚ ਹੈ। ਟੀਮ ਦੇ ਸ਼ਾਹ ਰੂਖ ਖਾਨ, ਜੂਹੀ ਚਾਵਲਾ, ਅਤੇ ਜੈ ਮਹਿਤਾ ਹਨ।

[ਸੋਧ] ਬਾਹਰੀ ਕੜੀ

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ