ਕ੍ਰਿਸਟੋਫਰ ਮਾਰਲੋਵ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਕ੍ਰਿਸਟੋਫਰ ਮਾਰਲੋਵ

ਕ੍ਰਿਸਟੋਫਰ ਮਾਰਲੋਵ ਦਾ ਇੱਕ ਅਗਿਆਤ ਪੋਰਟਰੇਟ ਕਾਰਪਸ ਕ੍ਰਿਸਟੀ ਕਾਲਜ, ਕੈਮਬ੍ਰਿਜ
ਜਨਮ 26 ਫ਼ਰਵਰੀ 1564
ਕੈਂਟਰਬਰੀ, ਇੰਗਲੈਂਡ
ਮੌਤ 30 ਮਈ 1593 (ਉਮਰ 29)
ਡੈਪਟਫ਼ੋਰਡ, ਇੰਗਲੈਂਡ
ਕੌਮੀਅਤ ਅੰਗਰੇਜ਼ੀ
ਅਲਮਾ ਮਾਤਰ ਕਾਰਪਸ ਕ੍ਰਿਸਟੀ ਕਾਲਜ, ਕੈਮਬ੍ਰਿਜ
ਕਿੱਤਾ ਨਾਟਕਕਾਰ, ਕਵੀ
ਲਹਿਰ ਅੰਗਰੇਜ਼ੀ ਰੈਨੇਸਾਂਸ ਥੀਏਟਰ
ਹਸਤਾਖਰ

ਕ੍ਰਿਸਟੋਫਰ ਮਾਰਲੋਵ (26 ਫ਼ਰਵਰੀ 1564 – 30 ਮਈ 1593) ਏਲਿਜ਼ਾਬੇਥਨ ਕਾਲ ਦਾ ਇੱਕ ਅੰਗਰੇਜ਼ੀ ਕਵੀ, ਨਾਟਕਕਾਰ ਅਤੇ ਅਨੁਵਾਦਕ ਸੀ। ਇਸਨੇ ਵਿਲੀਅਮ ਸ਼ੇਕਸਪੀਅਰ ਨੂੰ ਬਹੁਤ ਪ੍ਰਭਾਵਿਤ ਕੀਤਾ।

ਸ਼ੁਰੂਆਤੀ ਜ਼ਿੰਦਗੀ[ਸੋਧੋ]

ਮਾਰਲੋਵ ਦਾ ਜਨਮ ਮੋਚੀ ਜਾਨ ਮਾਰਲੋਵ ਅਤੇ ਕੈਥਰੀਨ ਦੇ ਘਰ ਕੈਂਟਰਬਰੀ ਵਿੱਚ ਹੋਇਆ ਸੀ।[੧] ਮਾਰਲੋਵ ਦੇ ਜਨਮ ਦੀ ਮਿਤੀ ਪਤਾ ਨਹੀ, ਪਰ ਉਸ ਨੇ 26 ਫਰਵਰੀ ਨੂੰ 1564 ਨੂੰ ਬਪਤਿਸਮਾ ਲਿਆ, ਅਤੇ ਕੁਝ ਦਿਨ ਪਹਿਲਾਂ ਹੀ ਜਨਮ ਹੋਇਆ ਹੋਣ ਦੀ ਸੰਭਾਵਨਾ ਹੈ। ਵਿਲੀਅਮ ਸ਼ੇਕਸਪੀਅਰ ਨੇ ਸਟ੍ਰੈਟਫੋਰਡ-ਆਨ-ਏਵਨ ਵਿੱਚ 26 ਅਪ੍ਰੈਲ ਨੂੰ 1564 ਨੂੰ ਬਪਤਿਸਮਾ ਲਿਆ ਸੀ। ਇਸ ਤਰ੍ਹਾਂ ਮਾਰਲੋਵ ਉਸਤੋਂ ਸਿਰਫ ਦੋ ਮਹੀਨੇ ਵੱਡਾ ਸੀ।

ਹਵਾਲੇ[ਸੋਧੋ]

  1. This is commemorated by the name of the town's main theatre, the Marlowe Theatre, and by the town museums. However, St. George's was gutted by fire in the Baedeker raids and was demolished in the post-war period – only the tower is left, at the south end of Canterbury's High Street http://www.digiserve.com/peter/cant-sgm1.htm