ਕ੍ਰਿਸਮਸ ਟਾਪੂ
ਕ੍ਰਿਸਮਸ ਟਾਪੂ ਹਿੰਦ ਮਹਾਂਸਾਗਰ ਵਿੱਚ ਸਥਿੱਤ ਆਸਟਰੇਲੀਆ ਦੇ ਖੇਤਰ-ਅਧਿਕਾਰ ਵਿੱਚ ਆਉਣ ਵਾਲਾ ਸਿਰਫ਼ 124 ਵਰਗ ਕਿ.ਮੀ. ਖੇਤਰਫਲ ਵਿੱਚ ਫੈਲਿਆ ਇੱਕ ਟਾਪੂ ਹੈ। ਇਸ ਦੇਸ਼ ਦੀ ਅਬਾਦੀ ਲਗਭਗ 1500 ਹੈ, ਜੋ ਟਾਪੂ ਦੇ ਰਿਹਾਇਸ਼ੀ ਉੱਤਰੀ ਨੋਕ ’ਤੇ ਰਹਿੰਦੀ ਹੈ। ਟਾਪੂ ਦੇ ਭੂਗੋਲਕ ਰੂਪ ਤੋਂ ਅੱਡਰੇਪਣ ਅਤੇ ਮੱਨੁਖੀ ਦਖ਼ਲ ਘੱਟ ਹੋਣ ਕਰਕੇ ਇੱਥੇ ਉੱਚ-ਪੱਧਰੀ ਦਰਖ਼ਤ-ਬੂਟੀਆਂ ਵਿੱਚ ਵਿਭਿੰਨਤਾ ਮਿਲਦੀ ਹੈ, ਜੋ ਪਰਿਆਵਰਨ-ਵਿਗਿਆਨੀਆਂ ਲਈ ਬਹੁਤ ਕੰਮ ਦੀ ਹੈ।
| ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |
|
|||||||||||||
|
||||||||||||||||||||||||||||