ਕੰਪਾਲਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਕੰਪਾਲਾ
Kampala
ਕੰਪਾਲਾ is located in ਯੁਗਾਂਡਾ
ਕੰਪਾਲਾ
ਕੰਪਾਲਾ ਨੂੰ ਦਰਸਾਉਂਦਾ ਹੋਇਆ ਯੁਗਾਂਡਾ ਦਾ ਨਕਸ਼ਾ
ਦਿਸ਼ਾ-ਰੇਖਾਵਾਂ: 00°18′49″N 32°34′52″E / 0.31361°N 32.58111°E / 0.31361; 32.58111
ਦੇਸ਼  ਯੁਗਾਂਡਾ
ਜ਼ਿਲ੍ਹਾ ਕੰਪਾਲਾ
ਸਰਕਾਰ
 - ਲਾਟ ਮੇਅਰ ਏਰੀਆਸ ਲੁਕਵਾਗੋ
 - ਪ੍ਰਬੰਧਕੀ ਸੰਚਾਲਕ ਜੈਨੀਫ਼ਰ ਮੁਸੀਸੀ ਸੈਮਾਕੂਲਾ
ਖੇਤਰਫਲ
 - ਕੁੱਲ ੧੮੯ km2 (੭੩ sq mi)
 - ਥਲ ੧੭੬ km2 (੬੮ sq mi)
 - ਜਲ ੧੩ km2 (੫ sq mi)
ਉਚਾਈ ੧,੧੯੦
ਅਬਾਦੀ (੨੦੧੧ ਦਾ ਅੰਦਾਜ਼ਾ)
 - ਕੁੱਲ ੧੬,੫੯,੬੦੦
ਵਾਸੀ ਸੂਚਕ ਕੰਪਾਲੀ
ਸਮਾਂ ਜੋਨ ਪੂਰਬੀ ਅਫ਼ਰੀਕੀ ਸਮਾਂ (UTC+੩)
ਵੈੱਬਸਾਈਟ Parliament - The Great Lukiko
ਕੰਪਾਲਾ ਦਾ ਅਕਾਸ਼ੀ ਦ੍ਰਿਸ਼
ਕੰਪਾਲਾ ਵਿੱਚ ਬਹਾਈ ਪ੍ਰਾਰਥਨਾ-ਘਰ

ਕੰਪਾਲਾ ਯੁਗਾਂਡਾ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ। ਇਸ ਸ਼ਹਿਰ ਨੂੰ ਪੰਜ ਪਰਗਣਿਆਂ ਵਿੱਚ ਵੰਡਿਆ ਹੋਇਆ ਹੈ ਜੋ ਸਥਾਨਕ ਵਿਉਂਤਬੰਦੀ ਦੀ ਦੇਖਭਾਲ ਕਰਦੇ ਹਨ: ਕੰਪਾਲਾ ਕੇਂਦਰੀ ਵਿਭਾਗ, ਕਵੇਂਪੇ ਵਿਭਾਗ, ਮਕਿੰਦੀ ਵਿਭਾਗ, ਨਕਾਵਾ ਵਿਭਾਗ ਅਤੇ ਲੁਬਾਗਾ ਵਿਭਾਗ। ਇਸ ਸ਼ਹਿਰ ਦੀਆਂ ਹੱਦਾਂ ਕੰਪਾਲਾ ਜ਼ਿਲ੍ਹਾ ਦੇ ਤੁਲ ਹਨ।

ਹਵਾਲੇ[ਸੋਧੋ]