ਕੱਤਕ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਕੱਤਕ ਨਾਨਕਸ਼ਾਹੀ ਜੰਤਰੀ ਦਾ ਅੱਠਵਾਂ ਮਹਿਨਾ ਹੈ। ਇਹ ਗ੍ਰੇਗਰੀ ਅਤੇ ਜੁਲੀਅਨ ਕਲੰਡਰਾਂ ਦੇ ਅਕਤੂਬਰ ਅਤੇ ਨਵੰਬਰ ਦੇ ਵਿਚਾਲੇ ਆਉਂਦਾ ਹੈ। ਇਸ ਮਹੀਨੇ ਦੇ ਵਿੱਚ ੩੦ ਦਿਨ ਹੁੰਦੇ ਹਨ।
ਵਿਸ਼ਾ ਸੂਚੀ |
ਇਸ ਮਹੀਨੇ ਦੇ ਮੁੱਖ ਦਿਨ [ਸੋਧ]
ਅਕਤੂਬਰ [ਸੋਧ]
- ੧੫ ਅਕਤੂਬਰ (੧ ਕੱਤਕ) - ਕੱਤਕ ਮਹੀਨੇ ਦੀ ਸ਼ੁਰੂਆਤ
- ੨੦ ਅਕਤੂਬਰ (੬ ਕੱਤਕ) - ਜੋਤੀ ਜੋਤ ਗੁਰੂ ਹਰਿਰਾਇ ਜੀ
- ੨੦ ਅਕਤੂਬਰ (੬ ਕੱਤਕ) - ਗੁਰ ਗੱਦੀ ਗੁਰੂ ਗਰੰਥ ਸਾਹਿਬ ਜੀ
- ੨੦ ਅਕਤੂਬਰ (੬ ਕੱਤਕ) - ਗੁਰ ਗੱਦੀ ਗੁਰੂ ਹਰਿਕ੍ਰਿਸ਼ਨ ਜੀ
- ੨੧ ਅਕਤੂਬਰ (੭ ਕੱਤਕ) - ਜੋਤੀ ਜੋਤ ਗੁਰੂ ਗੋਬਿੰਦ ਸਿੰਘ ਜੀ
ਨਵੰਬਰ [ਸੋਧ]
ਬਾਹਰੀ ਕੜੀ [ਸੋਧ]
- www.dsl.pipex.com
- www.sikhitothemax.com SGGS Page 133
- www.srigranth.org SGGS Page 133
- www.sikhcoalition.org
|
|||||
| ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |