ਖਮੇਰ ਰੂਜ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪੋਲ ਪੋਤ, ਖਮੇਰ ਰੂਜ ਦਾ ਆਗੂ ਅਤੇ ਲੋਕਰਾਜੀ ਕੰਪੂਚੀਆ ਦਾ ਪ੍ਰਧਾਨਮ ਮੰਤਰੀ, ੧੯੭੮ ਵਿੱਚ

ਖਮੇਰ ਰੂਜ (kəˈmɛər ˈrʒ; ਫ਼ਰਾਂਸੀਸੀ ਮਤਲਬ "ਲਾਲ ਖਮੇਰ", ਫ਼ਰਾਂਸੀਸੀ ਉਚਾਰਨ: ​; ਖਮੇਰ: ខ្មែរក្រហម ਖਮੇਰ ਕਰਾਹਮ) ਕੰਬੋਡੀਆ ਵਿਚਲੀ ਕੰਪੂਚੀਆਈ ਕਮਿਊਨਿਸਟ ਪਾਰਟੀ ਦੇ ਪੈਰੋਕਾਰਾਂ ਨੂੰ ਦਿੱਤਾ ਗਿਆ ਨਾਂ ਹੈ। ਇਹਨੂੰ ਉੱਤਰੀ ਵੀਅਤਨਾਮ ਦੀ ਵੀਅਤਨਾਮ ਪੀਪਲਜ਼ ਆਰਮੀ ਦੀ ਸ਼ਾਖ਼ ਵਜੋਂ ਹੋਂਦ ਵਿੱਚ ਆਈ। ਇਸਨੇ ੧੯੭੫ ਤੋਂ ੧੯੭੯ ਤੱਕ ਪੋਲ ਪੋਤ, ਨੁਓਨ ਚੀਆ, ਈਅੰਗ ਸਰੀ, ਸੋਨ ਸੇਨ ਅਤੇ ਖਿਊ ਸੰਫਾਨ ਦੀ ਕਮਾਨ ਹੇਠ ਕੰਬੋਡੀਆ 'ਤੇ ਰਾਜ ਕੀਤਾ।

ਹਵਾਲੇ[ਸੋਧੋ]