ਖ਼ਾਲਿਦ ਹੁਸੈਨੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਖਾਲਿਦ ਹੋਸੈਨੀ
خالد حسینی

ਵਾਈਟ ਹਾਊਸ ਵਿੱਚ ਖਾਲਿਦ ਹੋਸੈਨੀ
ਜਨਮ ਖਾਲਿਦ ਹੋਸੈਨੀ
ਮਾਰਚ 4, 1965(1965-03-04)
ਕਾਬੁਲ, ਅਫਗਾਨਿਸਤਾਨ
ਨਾਗਰਿਕਤਾ ਅਮਰੀਕੀ
ਕਿੱਤਾ ਨਾਵਲਕਾਰ, ਡਾਕਟਰ
ਪ੍ਰਮੁੱਖ ਕੰਮ ਦ ਕਾਈਟ ਰਨਰ
ਅ ਥਾਊਜ਼ੈਂਡ ਸਪਲੈਨਡਿਡ ਸਨਜ਼
ਐਂਡ ਦ ਮਾਊਂਟੇਨਜ਼ ਇਕੋਡ
ਪਤੀ ਜਾਂ ਪਤਨੀ(ਆਂ) ਰੋਯਾ ਹੋਸੈਨੀ
ਵੈੱਬਸਾਈਟ
http://www.khaledhosseini.com/
http://www.khaledhosseinibooks.info/

ਖਾਲਿਦ ਹੋਸੈਨੀ (ਫ਼ਾਰਸੀ: خالد حسینی, ਜਨਮ 4 ਮਾਰਚ 1965) ਇੱਕ ਅਮਰੀਕੀ ਨਾਵਲਕਾਰ ਅਤੇ ਡਾਕਟਰ ਹੈ ਪਰ ਇਸਦਾ ਜਨਮ ਅਫਗਾਨਿਸਤਾਨ ਵਿੱਚ ਹੋਇਆ ਸੀ। ਕਾਲਜ ਦੀ ਡਿਗਰੀ ਪੂਰੀ ਕਰਨ ਤੋਂ ਬਾਅਦ ਇਹ ਡਾਕਟਰ ਬਣ ਗਿਆ ਪਰ 2003 ਵਿੱਚ ਆਪਣੇ ਪਹਿਲੇ ਨਾਵਲ ਦ ਕਾਈਟ ਰਨਰ ਦੇ ਮਸ਼ਹੂਰ ਹੋਣ ਉੱਤੇ ਇਸਨੇ ਡਾਕਟਰੀ ਛੱਡ ਦਿੱਤੀ ਅਤੇ ਆਪਣਾ ਪੂਰਾ ਧਿਆਨ ਲਿਖਣ ਵੱਲ ਲਾ ਦਿੱਤਾ।