ਖੀਰ ਇੱਕ ਪਰੰਪਰਾਵਾਦੀ ਦੱਖਣ-ਏਸ਼ੀਆਈ ਮਿਠਾਈ ਹੈ। ਇਹ ਚਾਵਲ ਅਤੇ ਚੀਨੀ ਨੂੰ ਦੁੱਧ ਅਤੇ ਵਿੱਚ ਉਬਾਲ ਕੇ ਬਣਾਈ ਜਾਂਦੀ ਹੈ ਅਤੇ ਸਵਾਦ ਅਨੁਸਾਰ ਇਸ ਵਿੱਚ ਦਾਖਾਂ, ਬਦਾਮ, ਕੇਸਰ, ਕਾਜੂ, ਇਲਾਇਚੀ ਜਾਂ ਪਿਸਤਾ ਪਾਇਆ ਜਾਂਦਾ ਹੈ।
{{{1}}}