ਰਕਬੇ ਮੁਤਾਬਕ ਝੀਲਾਂ ਦੀ ਸੂਚੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਇਹ ਸੂਚੀ ੪,੦੦੦ ਵਰਗ ਕਿ.ਮੀ. ਤੋਂ ਵੱਧ ਖੇਤਰਫਲ ਵਾਲੀਆਂ ਝੀਲਾਂ ਦੀ ਹੈ ਜਿਹਨਾਂ ਨੂੰ ਖੇਤਰਫਲ ਦੇ ਹਿਸਾਬ ਨਾਲ਼ ਕ੍ਰਮਬਧ ਕੀਤਾ ਗਿਆ ਹੈ।[੧][੨][੩][੪][੫] ਇਸ ਸੂਚੀ ਵਿੱਚ ਕੁੰਡ ਜਾਂ ਤਟਵਰਤੀ ਝੀਲਾਂ ਸ਼ਾਮਲ ਨਹੀਂ ਹਨ ਅਤੇ ਜੇ ਸ਼ਾਮਲ ਹੁੰਦੀਆਂ ਤਾਂ ਤੁਰਕਮੇਨਿਸਤਾਨ ਦੀ ਗਰਬੋਗਜ਼ਕੋਲ, ਵੈਨੇਜ਼ੁਏਲਾ ਦੀ ਮਾਰਾਕਾਈਬੋ ਝੀਲ ਅਤੇ ਘਾਨਾ ਦੀ ਵੋਲਟਾ ਝੀਲ ੧੫ਵੇਂ, ੧੭ਵੇਂ ਅਤੇ ੧੯ਵੇਂ ਸਥਾਨ 'ਤੇ ਆਉਂਦੀਆਂ।

ਕੁਝ ਝੀਲਾਂ ਦੇ ਖੇਤਰਫਲ ਵਿੱਚ ਸਮੇਂ ਮੁਤਾਬਕ ਬਹੁਤ ਫ਼ਰਕ ਪੈਂਦਾ ਹੈ ਜਿਵੇਂ ਕਿ ਮੌਸਮ ਦੇ ਹਿਸਾਬ ਨਾਲ਼ ਜਾਂ ਸਾਲ-ਦਰ-ਸਾਲ, ਖ਼ਾਸ ਕਰਕੇ ਸੁੱਕੇ ਇਲਾਕਿਆਂ ਦੀਆਂ ਖ਼ਾਰੀਆਂ ਝੀਲਾਂ ਵਿੱਚ।

ਟਿਕਾਊ ਝੀਲਾਂ[ਸੋਧੋ]

ਮਹਾਂਦੀਪ ਰੰਗ ਕੂੰਜੀ
ਅਫ਼ਰੀਕਾ ਏਸ਼ੀਆ ਯੂਰਪ ਉੱਤਰੀ ਅਮਰੀਕਾ ਓਸ਼ੇਨੀਆ ਦੱਖਣੀ ਅਮਰੀਕਾ ਅੰਟਾਰਕਟਿਕਾ ਹੋਰ/ਕੋਈ ਨਹੀਂ

ਮਹਾਂਸਾਗਰੀ ਝੀਲਾਂ[ਸੋਧੋ]

ਕੈਸਪੀਅਨ ਸਾਗਰ ਨੂੰ ਕਈ ਵਾਰ ਦੁਨੀਆਂ ਦੀ ਸਭ ਤੋਂ ਵੱਡੀ ਝੀਲ ਕਿਹਾ ਜਾਂਦਾ ਹੈ ਪਰ ਇਸਦੀ ਆਪਣੀ ਮਹਾਂਸਾਗਰੀ ਚਿਲਮਚੀ ਹੈ (ਜੋ ੧.੧ ਕਰੋੜ ਸਾਲ ਪਹਿਲਾਂ ਵਿਸ਼ਵ ਮਹਾਂਸਾਗਰ ਨਾਲ਼ ਜੁੜੀ ਹੋਈ ਸੀ) ਅਤੇ ਨਾਂ ਹੀ ਇਹ ਸੰਪੂਰਨ ਤੌਰ 'ਤੇ ਤਰ੍ਹਾਂ ਮਹਾਂਦੀਪੀ ਪਰਤ ਉੱਤੇ ਬਣਿਆ ਹੋਇਆ ਹੈ।[੬][੭][੮][੯][੧੦][੧੧]

  ਨਾਂ ਤਟ ਨਾਲ਼ ਲੱਗਦੇ ਦੇਸ਼ ਖੇਤਰਫਲ ਲੰਬਾਈ ਵੱਧੋ ਤੋਂ ਵੱਧ ਡੂਘਾਈ ਪਾਣੀ ਦੀ ਮਾਤਰਾ ਲਘੂ-ਤਸਵੀਰ (ਸਾਰੀਆਂ ਝੀਲਾਂ ਲਈ ਸਮਾਨ ਪੈਮਾਨਾ) Scale outline.png ਟਿੱਪਣੀਆਂ
ਕੈਸਪੀਅਨ ਸਾਗਰ*  ਕਜ਼ਾਖ਼ਸਤਾਨ
 ਰੂਸ
 ਤੁਰਕਮੇਨਿਸਤਾਨ
 ਅਜ਼ਰਬਾਈਜਾਨ
 ਇਰਾਨ
7005371000000000000੩,੭੧,੦੦੦ km2 ( sq mi) 7003119900000000000੧,੧੯੯ km ( mi) 7003102500000000000੧,੦੨੫ m ( ft) 7004782000000000000੭੮,੨੦੦ km3 ( cu mi) Caspian outline.png ਕਈ ਵਾਰ ਸਭ ਤੋਂ ਵੱਡੀ ਝੀਲ ਅਤੇ ਕਈ ਵਾਰ ਇੱਕ ਢੁਕਵਾਂ ਸਾਗਰ ਮੰਨਿਆ ਜਾਂਦਾ ਹੈ। ਭੂ-ਵਿਗਿਆਨਕ ਤੌਰ 'ਤੇ ਇਹ ਇੱਕ ਛੋਟਾ ਮਹਾਂਸਾਗਰ ਹੈ।[੧੦][੧੨]
*ਗਰਬੋਗਜ਼ਕੋਲ ਐਲਾਗੀ ਤੋਂ ਬਗ਼ੈਰ।

ਮਹਾਂਦੀਪੀ ਝੀਲਾਂ[ਸੋਧੋ]

  ਨਾਂ ਤਟ ਨਾਲ਼ ਲੱਗਦੇ ਦੇਸ਼ ਖੇਤਰਫਲ ਲੰਬਾਈ ਵੱਧ ਤੋਂ ਵੱਧ ਡੂੰਘਾਈ ਪਾਣੀ ਦੀ ਮਾਤਰਾ ਲਘੂ-ਤਸਵੀਰ (ਸਾਰੀਆਂ ਝੀਲਾਂ ਲਈ ਸਮਾਨ ਪੈਮਾਨਾ) Scale outline.png ਟਿੱਪਣੀਆਂ
[n ੧] ਸੁਪੀਰਿਅਰ ਝੀਲ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
7004824140000000000੮੨,੪੧੪ km2 ( sq mi)[੧੩] 7002616000000000000੬੧੬ km ( mi)[੧੩] 7002406000000000000੪੦੬ m ( ft)[੧੩] 7004121000000000000੧੨,੧੦੦ km3 ( cu mi)[੧੩] Superior outline.gif [n ੧]
ਵਿਕਟੋਰੀਆ  ਯੁਗਾਂਡਾ
 ਕੀਨੀਆ
 ਤਨਜ਼ਾਨੀਆ
7004694850000000000੬੯,੪੮੫ km2 ( sq mi) 7002322000000000000੩੨੨ km ( mi) 7001840000000000000੮੪ m ( ft) 7003275000000000000੨,੭੫੦ km3 ( cu mi) Victoria outline.gif ਅਫ਼ਰੀਕਾ ਦੀ ਸਭ ਤੋਂ ਵੱਡੀ ਝੀਲ
ਹੂਰਨ[n ੧]  ਕੈਨੇਡਾ
 ਸੰਯੁਕਤ ਰਾਜ ਅਮਰੀਕਾ
7004596000000000000੫੯,੬੦੦ km2 ( sq mi)[੧੩] 7002332000000000000੩੩੨ km ( mi)[੧੩] 7002229000000000000੨੨੯ m ( ft)[੧੩] 7003354000000000000੩,੫੪੦ km3 ( cu mi)[੧੩] Huron outline.gif
ਮਿਸ਼ੀਗਨ[n ੧]  ਸੰਯੁਕਤ ਰਾਜ ਅਮਰੀਕਾ 7004580000000000000੫੮,੦੦੦ km2 ( sq mi)[੧੩] 7002494000000000000੪੯੪ km ( mi)[੧੩] 7002281000000000000੨੮੧ m ( ft)[੧੩] 7003490000000000000੪,੯੦੦ km3 ( cu mi)[੧੩] Michigan outline.gif ਕਿਸੇ ਇੱਕ ਦੇਸ਼ ਦੇ ਪੂਰੀ ਤਰ੍ਹਾਂ ਅੰਦਰ ਸਭ ਤੋਂ ਵੱਡੀ ਝੀਲ।
ਤੰਗਾਨਾਇਕਾ  ਬੁਰੂੰਡੀ
 ਤਨਜ਼ਾਨੀਆ
 ਜ਼ਾਂਬੀਆ
 ਕਾਂਗੋ ਲੋਕਤੰਤਰੀ ਗਣਰਾਜ
7004328930000000000੩੨,੮੯੩ km2 ( sq mi) 7002676000000000000੬੭੬ km ( mi) 7003147000000000000੧,੪੭੦ m ( ft) 7004189000000000000੧੮,੯੦੦ km3 ( cu mi) Tanganyika outline.gif ਦੁਨੀਆਂ ਦੀ ਦੂਜੀ ਸਭ ਤੋਂ ਡੂੰਘੀ ਅਤੇ ਸਭ ਤੋਂ ਲੰਮੀ ਝੀਲ।
ਬੈਕਾਲ  ਰੂਸ 7004315000000000000੩੧,੫੦੦ km2 ( sq mi) 7002636000000000000੬੩੬ km ( mi) 7003163700000000000੧,੬੩੭ m ( ft) 7004236000000000000੨੩,੬੦੦ km3 ( cu mi) Baikal outline.png ਦੁਨੀਆਂ ਦੀ ਦੂਜੀ ਸਭ ਤੋਂ ਡੂੰਘੀ ਅਤੇ ਤਾਜ਼ੇ ਪਾਣੀ ਦੀ ਸਭ ਤੋਂ ਵੱਧ ਮਾਤਰਾ ਵਾਲੀ ਝੀਲ।
ਗਰੇਟ ਬੀਅਰ  ਕੈਨੇਡਾ 7004310800000000000੩੧,੦੮੦ km2 ( sq mi) 7002373000000000000੩੭੩ km ( mi) 7002446000000000000੪੪੬ m ( ft) 7003223600000000000੨,੨੩੬ km3 ( cu mi) Great bear outline.gif ਪੂਰੀ ਤਰ੍ਹਾਂ ਕੈਨੇਡਾ ਵਿੱਚ ਸਭ ਤੋਂ ਵੱਡੀ ਝੀਲ।
ਮਲਾਵੀ  ਤਨਜ਼ਾਨੀਆ
 ਮੋਜ਼ੈਂਬੀਕ
 ਮਲਾਵੀ
7004300440000000000੩੦,੦੪੪ km2 ( sq mi) 7002579000000000000੫੭੯ km ( mi) 7002706000000000000੭੦੬ m ( ft) 7003840000000000000੮,੪੦੦ km3 ( cu mi) Nyasa outline.gif ਅਫ਼ਰੀਕਾ ਦੀ ਦੂਜੀ ਸਭ ਤੋਂ ਡੂੰਘੀ ਝੀਲ। ਇਸ ਝੀਲ ਵਿੱਚ ਦੁਨੀਆਂ ਦੀਆਂ ਬਾਕੀ ਸਾਰੀਆਂ ਝੀਲਾਂ ਨਾਲ਼ੋਂ ਵੱਧ ਮੱਛੀ-ਜਾਤੀਆਂ ਹਨ।
੧੦ ਗਰੇਟ ਸਲੇਵ  ਕੈਨੇਡਾ 7004289300000000000੨੮,੯੩੦ km2 ( sq mi) 7002480000000000000੪੮੦ km ( mi) 7002614000000000000੬੧੪ m ( ft) 7003209000000000000੨,੦੯੦ km3 ( cu mi) Great slave outline.gif ਉੱਤਰੀ ਅਮਰੀਕਾ ਦੀ ਸਭ ਤੋਂ ਡੂੰਘੀ ਝੀਲ
੧੧ ਇਰੀ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
7004257190000000000੨੫,੭੧੯ km2 ( sq mi)[੧੩] 7002388000000000000੩੮੮ km ( mi)[੧੩] 7001640000000000000੬੪ m ( ft)[੧੩] 7002489000000000000੪੮੯ km3 ( cu mi)[੧੩] Erie outline.gif ਮਹਾਨ ਝੀਲਾਂ ਵਿੱਚੋਂ ਸਭ ਤੋਂ ਘੱਟ ਡੂੰਘੀ ਝੀਲ।
੧੨ ਵਿਨੀਪੈਗ  ਕੈਨੇਡਾ 7004235530000000000੨੩,੫੫੩ km2 ( sq mi) 7002425000000000000੪੨੫ km ( mi) 7001360000000000000੩੬ m ( ft) 7002283000000000000੨੮੩ km3 ( cu mi) Winnipeg outline.gif ਇਹ ਝੀਲ ਮੈਨੀਟੋਬਾ ਵਿੱਚ ਹੈ ਜੋ ਕਿਸੇ ਇੱਕ ਸੂਬੇ ਦੇ ਅੰਦਰ-ਅੰਦਰ ਸਭ ਤੋਂ ਵੱਡੀ ਝੀਲ ਹੈ।
੧੩ ਓਂਟਾਰੀਓ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
7004194770000000000੧੯,੪੭੭ km2 ( sq mi)[੧੩] 7002311000000000000੩੧੧ km ( mi)[੧੩] 7002244000000000000੨੪੪ m ( ft)[੧੩] 7003163900000000000੧,੬੩੯ km3 ( cu mi)[੧੩] Ontario outline.gif
੧੪ ਬਲਖ਼ਾਸ਼*  ਕਜ਼ਾਖ਼ਸਤਾਨ 7004184280000000000੧੮,੪੨੮ km2 ( sq mi) 7002605000000000000੬੦੫ km ( mi) 7001260000000000000੨੬ m ( ft) 7002106000000000000੧੦੬ km3 ( cu mi) Balkhash outline.png ਮੱਧ ਏਸ਼ੀਆ ਦੀ ਸਭ ਤੋਂ ਵੱਡੀ ਝੀਲ।
੧੫ ਲਦੋਗਾ  ਰੂਸ 7004181300000000000੧੮,੧੩੦ km2 ( sq mi) 7002219000000000000੨੧੯ km ( mi) 7002230000000000000੨੩੦ m ( ft) 7002908000000000000੯੦੮ km3 ( cu mi) Ladoga outline.gif ਯੂਰਪ ਦੀ ਸਭ ਤੋਂ ਵੱਡੀ ਝੀਲ
੧੬ ਵੋਸਤੋਕ ਅੰਟਾਰਕਟਿਕਾ 7004156900000000000੧੫,੬੯੦ km2 ( sq mi) 7002250000000000000੨੫੦ km ( mi) 7002900000000000000੯੦੦ (ਫਰਮਾ:Convert/Dual/rnd) 7003540000000000000 Vostok outline.gif ਅੰਟਾਰਕਟਿਕਾ ਦੀ ਸਭ ਤੋਂ ਵੱਡੀ ਝੀਲ; ਦੁਨੀਆਂ ਦੀ ਸਭ ਤੋਂ ਵੱਡੀ ਉਪ-ਯਖ-ਦਰਿਆਈ ਝੀਲ।
੧੭ ਓਨੇਗਾ  ਰੂਸ 7003989100000000000੯,੮੯੧ km2 ( sq mi) 7002248000000000000੨੪੮ km ( mi) 7002120000000000000੧੨੦ m ( ft) 7002280000000000000੨੮੦ km3 ( cu mi) Onega outline.gif ਯੂਰਪ ਦੀ ਦੂਜੀ ਸਭ ਤੋਂ ਵੱਡੀ ਝੀਲ
੧੮ ਤੀਤੀਕਾਕਾ  ਪੇਰੂ
 ਬੋਲੀਵੀਆ
7003813500000000000੮,੧੩੫ km2 ( sq mi) 7002177000000000000੧੭੭ km ( mi) 7002281000000000000੨੮੧ m ( ft) 7002893000000000000੮੯੩ km3 ( cu mi) Titicaca outline.gif ਦੱਖਣੀ ਅਮਰੀਕਾ ਦੀ ਸਭ ਤੋਂ ਵੱਡੀ ਝੀਲ ਜੇਕਰ ਮਾਰਾਕਾਈਬੋ ਝੀਲ ਨੂੰ ਨਾ ਗਿਣਿਆ ਜਾਵੇ; ੩,੮੧੧ ਮੀਟਰ ਦੀ ਉਚਾਈ ਨਾਲ਼ ਦੁਨੀਆਂ ਦੀਆਂ ਸਭ ਤੋਂ ਉੱਚੀਆਂ ਜਹਾਜ਼ਰਾਨੀ ਝੀਲਾਂ ਵਿੱਚੋਂ ਇੱਕ ਹੈ।
੧੯ ਨਿਕਾਰਾਗੁਆ  ਨਿਕਾਰਾਗੁਆ 7003800100000000000੮,੦੦੧ km2 ( sq mi) 7002177000000000000੧੭੭ km ( mi) 7001260000000000000੨੬ m ( ft) 7002108000000000000੧੦੮ km3 ( cu mi) Nicaragua outline.gif ਮੱਧ ਅਮਰੀਕਾ ਦੀ ਸਭ ਤੋਂ ਵੱਡੀ ਝੀਲ
੨੦ ਅਥਬਾਸਕਾ  ਕੈਨੇਡਾ 7003792000000000000੭,੯੨੦ km2 ( sq mi) 7002335000000000000੩੩੫ km ( mi) 7002243000000000000੨੪੩ m ( ft) 7002204000000000000੨੦੪ km3 ( cu mi) Athabasca outline.png ਸਾਸਕਾਚੀਵਾਨ/ਐਲਬਰਟਾ ਵਿੱਚ ਸਭ ਤੋਂ ਵੱਡੀ ਝੀਲ
੨੧ ਤੈਮੀਰ  ਰੂਸ 7003699000000000000੬,੯੯੦ km2 ( sq mi) 7002250000000000000੨੫੦ km ( mi) 7001260000000000000੨੬ m ( ft) 7001128000000000000੧੨.੮ km3 (. cu mi) Taymyr outline.png ਆਰਕਟਿਕ ਚੱਕਰ ਤੋਂ ਉੱਤਰ ਵੱਲ ਸਭ ਤੋਂ ਵੱਡੀ ਝੀਲ
੨੨ ਤੁਰਕਾਨਾ*  ਇਥੋਪੀਆ
 ਕੀਨੀਆ
7003640500000000000੬,੪੦੫ km2 ( sq mi) 7002248000000000000੨੪੮ km ( mi) 7002109000000000000੧੦੯ m ( ft) 7002204000000000000੨੦੪ km3 ( cu mi) Turkana outline.gif ਦੁਨੀਆਂ ਦੀ ਸਭ ਤੋਂ ਵੱਡੀ ਸਥਾਈ ਮਾਰੂਥਲੀ ਝੀਲ ਅਤੇ ਸਭ ਤੋਂ ਵੱਧ ਖ਼ਾਰ ਵਾਲੀ ਝੀਲ।
੨੩ ਰੇਂਡੀਅਰ  ਕੈਨੇਡਾ 7003633000000000000੬,੩੩੦ km2 ( sq mi) 7002245000000000000੨੪੫ km ( mi) 7002337000000000000੩੩੭ m ( ft) Reindeer outline.gif
੨੪ ਇਸੀਕ-ਕੁਲ*  ਕਿਰਗਿਜ਼ਸਤਾਨ 7003620000000000000੬,੨੦੦ km2 ( sq mi) 7002182000000000000੧੮੨ km ( mi) 7002668000000000000੬੬੮ m ( ft) 7003173800000000000੧,੭੩੮ km3 ( cu mi) Issyk-kul outline.gif
੨੫ ਉਰਮੀਆ*  ਇਰਾਨ 7003600100000000000੬,੦੦੧ km2 ( sq mi) 7002130000000000000੧੩੦ km ( mi) 7001160000000000000੧੬ m ( ft) Urmia outline.gif ਮੱਧ ਪੂਰਬ ਦੀ ਸਭ ਤੋਂ ਵੱਡੀ ਝੀਲ
੨੬ ਵਾਨਰਨ  ਸਵੀਡਨ 7003554500000000000੫,੫੪੫ km2 ( sq mi) 7002140000000000000੧੪੦ km ( mi) 7002106000000000000੧੦੬ m ( ft) 7002153000000000000੧੫੩ km3 ( cu mi) Vänern outline.gif ਯੂਰਪੀ ਸੰਘ ਵਿੱਚ ਸਭ ਤੋਂ ਵੱਡੀ ਝੀਲ
੨੭ ਵਿਨੀਪੈਗੋਸਿਸ  ਕੈਨੇਡਾ 7003540300000000000੫,੪੦੩ km2 ( sq mi) 7002245000000000000੨੪੫ km ( mi) 7001180000000000000੧੮ m ( ft) Winnipegosis outline.gif
੨੮ ਐਲਬਰਟ  ਯੁਗਾਂਡਾ
 ਕਾਂਗੋ ਲੋਕਤੰਤਰੀ ਗਣਰਾਜ
7003529900000000000੫,੨੯੯ km2 ( sq mi) 7002161000000000000੧੬੧ km ( mi) 7001580000000000000੫੮ m ( ft) 7002280000000000000੨੮੦ km3 ( cu mi) Albert outline.png
੨੯ ਮਵੇਰੂ  ਜ਼ਾਂਬੀਆ
 ਕਾਂਗੋ ਲੋਕਤੰਤਰੀ ਗਣਰਾਜ
7003512000000000000੫,੧੨੦ km2 ( sq mi) 7002131000000000000੧੩੧ km ( mi) 7001270000000000000੨੭ m ( ft) 7001380000000000000੩੮ km3 (. cu mi) Mweru outline.png
੩੦ ਨੈਟੀਲਿੰਗ  ਕੈਨੇਡਾ 7003506600000000000੫,੦੬੬ km2 ( sq mi) 7002113000000000000੧੧੩ km ( mi) 7002132000000000000੧੩੨ m ( ft) Nettilling outline.gif ਬਾਫ਼ਿਨ ਟਾਪੂ ਉੱਤੇ। ਕਿਸੇ ਟਾਪੂ ਉੱਤੇ ਸਭ ਤੋਂ ਵੱਡੀ ਝੀਲ।
੩੧ ਨਿਪੀਗਾਨ ਝੀਲ  ਕੈਨੇਡਾ 7003484300000000000੪,੮੪੩ km2 ( sq mi) 7002116000000000000੧੧੬ km ( mi) 7002165000000000000੧੬੫ m ( ft) Nipigon outline.gif ਪੂਰੀ ਤਰ੍ਹਾਂ ਕੈਨੇਡੀਆਈ ਸੂਬੇ ਓਂਟਾਰੀਓ ਵਿੱਚ ਸਭ ਤੋਂ ਵੱਡੀ ਝੀਲ।
੩੨ ਮੈਨੀਟੋਬਾ  ਕੈਨੇਡਾ 7003470600000000000੪,੭੦੬ km2 ( sq mi) 7002225000000000000੨੨੫ km ( mi) 7000700000000000000੭ m ( ft) Manitoba outline.gif
੩੩ ਗਰੇਟ ਸਾਲਟ*  ਸੰਯੁਕਤ ਰਾਜ ਅਮਰੀਕਾ 7003466200000000000੪,੬੬੨ km2 ( sq mi) 7002121000000000000੧੨੧ km ( mi) 7001100000000000000੧੦ m ( ft) Great salt outline.gif ਕਿਸੇ ਇੱਕ ਸੰਯੁਕਤ ਰਾਜ ਵਿੱਚ ਸੰਪੂਰਨ ਤੌਰ 'ਤੇ ਸਥਿੱਤ ਝੀਲ
੩੪ ਛਿੰਘਾਈ*  ਚੀਨ 7003448900000000000੪,੪੮੯ km2 ( sq mi) (2007) Qinghai outline.png ਪੂਰਬੀ ਏਸ਼ੀਆ ਵਿੱਚ ਸਭ ਤੋਂ ਵੱਡੀ ਝੀਲ
੩੫ ਸਾਈਮਾ  ਫ਼ਿਨਲੈਂਡ ≈ ੪,੪੦੦ km2 ( sq mi) 7001820000000000000੮੨ m ( ft) 7001360000000000000੩੬ km3 (. cu mi) Saimaa outline.gif Numerous basins; 14,000 islands, shoreline 7004137000000000000੧੩,੭੦੦ km ( mi)
੩੬ ਜੰਗਲਾਂ ਦੀ ਝੀਲ  ਕੈਨੇਡਾ
 ਸੰਯੁਕਤ ਰਾਜ ਅਮਰੀਕਾ
7003435000000000000੪,੩੫੦ km2 ( sq mi) 7002110000000000000੧੧੦ km ( mi) 7001640000000000000੬੪ m ( ft) Lake of the Woods outline.gif
੩੭ ਖਾਂਕਾ  ਚੀਨ
 ਰੂਸ
7003419000000000000੪,੧੯੦ km2 ( sq mi) 7001106000000000000੧੦.੬ m ( ft) Khanka outline.png

* ਖਾਰੀਆਂ ਝੀਲਾਂ ਲਈ ਹੈ।

ਮਹਾਂਦੀਪ ਅਤੇ ਖੇਤਰ ਵਿੱਚ ਸਭ ਤੋਂ ਵੱਡੀ[ਸੋਧੋ]

ਨੋਟ ਅਤੇ ਹਵਾਲੇ[ਸੋਧੋ]

ਨੋਟ: ਸਰੋਤਾਂ ਮੁਤਾਬਕ ਝੀਲਾਂ ਦੇ ਖੇਤਰਫਲ ਵਿੱਚ ਥੋੜ੍ਹਾ ਫ਼ਰਕ ਹੋ ਸਕਦਾ ਹੈ।

ਹਵਾਲੇ[ਸੋਧੋ]

  1. Likens, Gene E., ed. (2009). "Historical Estimates of Limnicity". Encyclopedia of inland waters (1st ed.). Amsterdam: Elsevier. ISBN 0120884623.  Table 1: The world's lakes >2000 km2 in area, arranged in decreasing order of lake area. See also Lakes (Formation, Diversity, Distribution)
  2. Marsh, William M.; Martin M. Kaufman. Physical geography : great systems and global environments, Table 16.2: Great lakes of the world by lake type, Cambridge: Cambridge University Press, 399. ISBN 0521764289. 
  3. (1991) The water encyclopedia, 2nd, Chelsea, Mich.: Lewis, 198–200. ISBN 9780873711203. 
  4. "Large Lakes of the World". FactMonster. Pearson Education. http://www.factmonster.com/ipka/A0001777.html. Retrieved on 14 September 2012. 
  5. Matt Rosenberg. "Largest lakes in the world". About.com. The New York Times Company. http://geography.about.com/od/lists/a/largestlakes.htm. Retrieved on 14 September 2012. 
  6. "Plume over the Caspian Sea". NASA. http://earthobservatory.nasa.gov/IOTD/view.php?id=8665. Retrieved on 2010-11-29. 
  7. "Caspian Sea". Britannica. http://www.britannica.com/EBchecked/topic/98044/Caspian-Sea. Retrieved on 2010-11-29. 
  8. "Endorheic Lakes". United Nations. http://www.unep.or.jp/ietc/publications/short_series/lakereservoirs-2/10.asp. Retrieved on 2010-11-29. 
  9. "Titan's largest lake rivals Earth's Caspian Sea". New Scientist. http://www.newscientist.com/article/dn11271-titans-largest-lake-rivals-earths-caspian-sea.html. Retrieved on 2010-11-29. 
  10. ੧੦.੦ ੧੦.੧ DuMont, H.J.. "The Caspian Lake: History, biota, structure, and function". American Society of Limnology and Oceanography. http://www.vliz.be/imisdocs/publications/127855.pdf. Retrieved on 2010-11-29. 
  11. Planet Earth And the New Geoscience (2003:154). Victor Schmidt, William Harbert, University of Pittsburgh
  12. Jan Golonka (2000) "Geodynamic Evolution of the South Caspian Basin". In Yilmaz, Isaksen, & AAP, eds., Oil and Gas of the Greater Caspian Area.
  13. ੧੩.੦੦ ੧੩.੦੧ ੧੩.੦੨ ੧੩.੦੩ ੧੩.੦੪ ੧੩.੦੫ ੧੩.੦੬ ੧੩.੦੭ ੧੩.੦੮ ੧੩.੦੯ ੧੩.੧੦ ੧੩.੧੧ ੧੩.੧੨ ੧੩.੧੩ ੧੩.੧੪ ੧੩.੧੫ ੧੩.੧੬ ੧੩.੧੭ ੧੩.੧੮ ੧੩.੧੯ http://www.epa.gov/glnpo/atlas/gl-fact1.html Great Lakes Factsheet No. 1 US Environmental Protection Agency website retrieved September 9, 2012
  14. David Lees in Canadian Geographic writes, "Contrary to popular belief, the largest lake in the world is not Lake Superior but mighty Lake Michigan–Huron, which is a single hydrological unit linked at the Straits of Mackinac."Lees, David. "High and Dry" Canadian Geographic (May/June 2004) pp.94-108.
  15. "Lakes Michigan and Huron are considered to be one lake hydraulically because of their connection through the deep Straits of Mackinac." Great Lakes Environmental Research Laboratory, part of the National Oceanic and Atmospheric Administration. "Great Lakes Sensitivity to Climatic Forcing: Hydrological Models." NOAA, 2006.
  16. "Lakes Michigan and Huron are considered to be one lake, as they rise and fall together due to their union at the Straits of Mackinac." U.S. Army Corps of Engineers, "Hydrological Components" Record Low Water Levels Expected on Lake Superior. August 2007. p.6
  17. "Great Lakes Map". Michigan Department of Environmental Quality. http://www.michigan.gov/deq/0,4561,7-135-3313_3677-15926--,00.html. Retrieved on 20 September 2012. 
  18. "Largest Lake in the World". geology.com. http://geology.com/records/largest-lake.shtml. Retrieved on 28 September 2012. 


ਹੋਰ ਪੜ੍ਹੋ[ਸੋਧੋ]


Cite error: <ref> tags exist for a group named "n", but no corresponding <references group="n"/> tag was found, or a closing </ref> is missing