ਖੜੀ ਬੋਲੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਖੜੀ ਬੋਲੀ
खड़ी बोली
کھڑی بولی
ਕੌਰਵੀ
ਉਚਾਰਨkʰəɽiː boːliː
ਜੱਦੀ ਬੁਲਾਰੇਭਾਰਤ
ਇਲਾਕਾਦਿੱਲੀ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼
Native speakers
(240 million cited 1991–1997)[1]
ਉਰਦੂ ਲਿੱਪੀ, ਦੇਵਨਾਗਰੀ ਲਿਪੀ
ਭਾਸ਼ਾ ਦਾ ਕੋਡ
ਆਈ.ਐਸ.ਓ 639-3
ਭਾਸ਼ਾਈਗੋਲਾ59-AAF-qd
Areas (red) where Khariboli/Kauravi is the native language

ਖੜੀ ਬੋਲੀ,[2] ਜਿਸ ਨੂੰ ਦੇਹਲਵੀ, ਕੌਰਵੀ,ਅਤੇ ਵਰਨੈਕੂਲਰ ਹਿੰਦੁਸਤਾਨੀ, ਵੀ ਕਿਹਾ ਜਾਂਦਾ ਹੈ ਇੱਕ ਪੱਛਮੀ ਹਿੰਦੀ ਬੋਲੀ ਹੈ। ਖੜੀ ਬੋਲੀ ਪੱਛਮ ਰੁਹੇਲਖੰਡ, ਗੰਗਾ ਦੇ ਉੱਤਰੀ ਦੁਆਬ ਅਤੇ ਅੰਬਾਲਾ ਜਿਲ੍ਹੇ ਦੀ ਉਪਭਾਸ਼ਾ ਹੈ ਜੋ ਪੇਂਡੂ ਜਨਤਾ ਮਾਤ ਭਾਸ਼ਾ ਵਜੋਂ ਬੋਲਦੀ ਹੈ। ਉੱਤਰ ਪ੍ਰਦੇਸ਼ ਵਿੱਚ ਰਾਮਪੁਰ, ਬਿਜਨੌਰ, ਮੇਰਠ, ਮੁਜੱਫਰਨਗਰ, ਮੁਰਾਦਾਬਾਦ, ਸਹਾਰਨਪੁਰ, ਦੇਹਰਾਦੂਨ ਦਾ ਮੈਦਾਨੀ ਭਾਗ, ਅੰਬਾਲਾ ਅਤੇ ਕਲਸੀਆ ਅਤੇ ਭੂਤਪੂਰਵ ਪਟਿਆਲਾ ਰਿਆਸਤ ਦੇ ਪੂਰਬੀ ਭਾਗ ਆਉਂਦੇ ਹਨ।[3][4]

ਹਵਾਲੇ[ਸੋਧੋ]

  1. Standard Hindi: 180 million India (1991). Urdu: 48 million India (1997), 11 million Pakistan (1993). Ethnologue 16. (Ethnologue 17 figures for Hindi are not restricted to Khariboli Hindi.)
  2. کھڑی بولی, Devanagari: खड़ी बोली khaṛī bolī,
  3. Yamuna Kachru, Hindi, Volume 12 of London Oriental and African language library, John Benjamins Publishing Company, 2006, ISBN 978-90-272-3812-2, ... Khari Boli, the dialect spoken around Meerut and Delhi, which forms the base of modern standard Hindi ...
  4. Syed Abdul Latif, An Outline of the cultural history of India, Oriental Books, 1979, ... Khari Boli is spoken as mother-tongue in the following areas: — (1) East of the Ganges, in the districts of Rampur, Bijnor and Moradabad,Bareilly. (2) Between the Ganges and the Jamuna, in the districts of Meerut, Muzaffar Nagar, Saharanpur and in the plain district of Dehradun (3) West of the Jamuna, in the urban areas of Delhi and Karnal and the eastern part of Ambala district ...