ਗਾਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਊ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗਊ

ਗਊ ਜਾਂ ਗਾਂ ਇੱਕ ਆਮ ਪਾਲਤੂ ਜਾਨਵਰ ਹੈ। ਇਸਤੋਂ ਉੱਤਮ ਕਿੱਸਮ ਦਾ ਦੁੱਧ ਪ੍ਰਾਪਤ ਹੁੰਦਾ ਹੈ। ਇਸਦੇ ਬਛੜੇ ਵੱਡੇ ਹੋਕੇ ਗੱਡੀ ਖਿੱਚਦੇ ਹਨ ਅਤੇ ਖੇਤਾਂ ਦੀ ਜੁਤਾਈ ਕਰਦੇ ਹਨ। ਰੇਡ ਸਿੰਧੀ, ਸਾਹਿਵਾਲ, ਡਿੱਗ, ਦੇਵਨੀ, ਥਾਰਪਾਰਕਰ ਆਦੀ ਨਸਲਾਂ ਭਾਰਤ ਵਿੱਚ ਦੁਧਾਰੂ ਗਊਆਂ ਦੀ ਪ੍ਰਮੁੱਖ ਨਸਲਾਂ ਹਨ। ਮੂਲ, ਓਂਗੋਲ, ਹੱਲਿਕਰ, ਪੁਂਗਾਨੁਰ, ਸੀਰੀ, ਮਾਲਨਾਦ ਗਿੱਧਾ। ਨਸਲਾਂ, ਰੇਡ ਸਿੰਧੀ, ਸਾਹਿਵਾਲ, ਡਿੱਗ, ਦੇਵਨੀ, ਥਾਰਪਾਰਕਰ ਆਦੀ ਨਸਲਾਂ ਭਾਰਤ ਵਿੱਚ ਦੁਧਾਰੂ ਗਊਆਂ ਦੀ ਪ੍ਰਮੁੱਖ ਨਸਲਾਂ ਹਨ, ਭਾਰਤ ਵਿੱਚ ਗਊ ਦੀ ੨੮ ਨਸਲਾਂ ਪਾਈ ਜਾਂਦੀਆਂ ਹਨ। ਹਿੰਦੂ, ਗਊ ਨੂੰ ਮਾਤਾ (ਗੌਮਾਤਾ) ਕਹਿੰਦੇ ਹਨ।[੧]

ਗੈਲਰੀ[ਸੋਧੋ]

ਹਵਾਲੇ[ਸੋਧੋ]

  1. Bollongino, Ruth & al. Molecular Biology and Evolution. "Modern Taurine Cattle descended from small number of Near-Eastern founders". 7 Mar 2012. Accessed 2 Apr 2012. Op. cit. in Wilkins, Alasdair. io9.com. "DNA reveals that cows were almost impossible to domesticate". 28 Mar 2012. Accessed 2 Apr 2012.
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png