ਗਰੇਟ ਬ੍ਰਿਟੇਨ ਦੀ ਬਾਦਸ਼ਾਹੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (Kingdom of Great Britain)1
1707–1801
Flag of ਗਰੇਟ ਬ੍ਰਿਟੇਨ
Royal coat of arms of ਗਰੇਟ ਬ੍ਰਿਟੇਨ
ਝੰਡਾ Royal coat of arms
ਮਾਟੋ: Dieu et mon droit
(English: "God and my right")2
ਐਨਥਮ: God Save the King/Queen
Territory of the Kingdom of Great Britain
Territory of the Kingdom of Great Britain
ਰਾਜਧਾਨੀLondon
ਆਮ ਭਾਸ਼ਾਵਾਂਅੰਗ੍ਰੇਜ਼ੀ (ਹਰ ਪਾਸੇ)
ਕੌਰਨਿਸ਼ (ਕੋਰਨਵਾਲ)
ਸਕੋਟਸ (ਸਕਾਟਲੈਂਡ)
ਸਕੋਟਿਸ਼ ਗੈਅਲਿਕ (ਸਕਾਟਲੈਂਡ)
ਵੈਲਸ਼ (ਵੇਲਜ਼)
ਸਰਕਾਰParliamentary democracy and constitutional monarchy
Monarch 
• 1707–14
Anne
• 1714–27
George।
• 1727–60
George।I
• 1760–1801
George।II
Prime Minister 
• 1721–42
Robert Walpole
• 1783–1801
William Pitt the Younger
ਵਿਧਾਨਪਾਲਿਕਾParliament
House of Lords
House of Commons of Great Britain
Historical era18ਵੀਂ ਸਦੀ
1 ਮਈ 1707
1 ਜਨਵਰੀ 1801
ਖੇਤਰ
1801230,977 km2 (89,181 sq mi)
ਆਬਾਦੀ
• 1801
16345646
ਮੁਦਰਾPound sterling
ਤੋਂ ਪਹਿਲਾਂ
ਤੋਂ ਬਾਅਦ
ਅੰਗਲੈਂਡ ਦੀ ਰਾਜਸ਼ਾਹੀ
ਸਕਾਟਲੈਂਡ ਦੀ ਰਾਜਸ਼ਾਹੀ
ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ
ਅੱਜ ਹਿੱਸਾ ਹੈਫਰਮਾ:Country data ਯੂਨਾਈਟਡ ਕਿੰਗਡਮ3
1ਸਕਾਟਸ: [Kinrick o Great Breetain] Error: {{Lang}}: text has italic markup (help), ਵੇਲਜ਼ੀ: [Teyrnas Prydain Fawr] Error: {{Lang}}: text has italic markup (help)
2 The Royal motto used in Scotland was [In My Defens God Me Defend] Error: {{Lang}}: text has italic markup (help).
3ਫਰਮਾ:Country data ਅੰਗਲੈਂਡ, ਫਰਮਾ:Country data ਸਕਾਟਲੈਂਡ, ਫਰਮਾ:Country data ਵੇਲਜ਼.

ਗਰੇਟ ਬ੍ਰਿਟੇਨ ਦੀ ਬਾਦਸ਼ਾਹੀ (ਅੰਗ੍ਰੇਜ਼ੀ: Kingdom of Great Britain) ਯੁਨਾਈਟਡ ਕਿੰਗਡਮ ਦਾ ਪੁਰਣਾ ਨਾਮ ਸੀ, ਅਤੇ ਉਸ ਵਕਤ ਇਸ ਦੇਸ਼ ਵਿੱਚ ਆਇਰਲੈਂਡ ਦੀ ਰਾਜਸ਼ਾਹੀ ਨੂੰ ਨਹੀਂ ਮਿਲਾਇਆ ਗਿਆ ਸੀ। ਇਹ 1707 ਤੋਂ 1801 ਤੱਕ ਰਿਹਾ। ਇਹ ਦੇਸ਼ ਸਕਾਟਲੈਂਡ ਦੀ ਰਾਜਸ਼ਾਹੀ ਅਤੇ ਇੰਗਲੈਂਡ ਦੀ ਰਾਜਸ਼ਾਹੀ ਨੂੰ ਇੱਕ ਕਰਨ ਤੋਂ ਬਾਦ 1707 ਨੂੰ ਬਣਾਇਆ ਸੀ। 1801 ਨੂੰ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ ਇਕੱਠਾ ਕਰ ਕੇ ਗ੍ਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ (United Kingdom of Great Britain and Northern।reland) ਦੇ ਨਾਂ ਦਾ ਦੇਸ਼ ਬਣਾਇਆ।