ਗਰੈਟ ਬ੍ਰਿਟੈਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ

ਵਿਕਿਪੀਡਿਆ ਤੋਂ
ਜੰਪ ਕਰੋ: ਨੇਵੀਗੇਸ਼ਨ, ਖੋਜ
United Kingdom of Great Britain and Ireland

ਗਰੈਟ ਬ੍ਰਿਟੈਨ ਅਤੇ ਆਇਰਲੈਂਡ
ਦੀ ਸੰਯੁਕਤ ਰਾਜਸ਼ਾਹੀ
Sovereign state

 

1801–1922¹
 

Flag Coat of arms
ਮਾਟੋ
Dieu et mon droit  (French
"God and my right"
ਰਾਸ਼ਟਰ ਗੀਤ
God Save the King (Queen)
ਰਾਜਧਾਨੀ ਲੰਡਨ
ਭਾਸ਼ਾ(ਵਾਂ) ਅੰਗ੍ਰੇਜ਼ੀ (de facto ਰਾਸ਼ਟਰੀ)
ਇਸ ਦੇ ਨਾਲ ਆਈਰਸ਼, ਸਕੋਟਿਸ਼ ਗੈਅਲਿਕ, ਸਕੋਟਸ, ਵੈਲਸ਼ ਅਤੇ ਕੌਰਨਿਸ਼ ਭਾਸ਼ਾਵਾਂ ਵੀ ਖੇਤਰਾਂ ਵਿੱਚ ਬੋਲੀਆਂ ਜਾਂਦੀਆਂ ਹਨ ।
Government Parliamentary democracy and constitutional monarchy
Monarch
 - 1801–1820 George III
 - 1820–1830 George IV
 - 1830–1837 William IV
 - 1837–1901 Victoria
 - 1901–1910 Edward VII
 - 1910–1927 (cont. as King of the United Kingdom of Great Britain and Northern Ireland) George V
Prime Minister
 - 1801, 1804–1806 William Pitt the Younger
 - 1924–1927 (In name-cont.) Stanley Baldwin
Legislature Parliament
 - Upper house House of Lords
 - Lower house House of Commons
History
 - Act of Union 1800 1 ਜਨਵਰੀ 1801
 - Disestablished 6 ਦਸੰਬਰ 1922
 - UK name changed 12 ਅਪ੍ਰੈਲ 1927
Area
 - 1801 ੩,੧੫,੦੯੩ km2 (੧,੨੧,੬੫੮ sq mi)
Population
 - 1801 est. ੧,੬੩,੪੫,੬੪੬ 
     Density ੫੧.੯ /km2  (੧੩੪.੪ /sq mi)
 - 1921 est. ੪,੨੭,੬੯,੧੯੬ 
     Density ੧੩੫.੭ /km2  (੩੫੧.੬ /sq mi)
Currency Pound sterling
1 The Irish Free State seceded from the United Kingdom in 1922 as a result of the Anglo-Irish Treaty, but this fact was not reflected in the long-form name of United Kingdom until the Royal and Parliamentary Titles Act in 1927. The current British state, the United Kingdom of Great Britain and Northern Ireland, is universally accepted to be a direct continuation of the United Kingdom of Great Britain and Ireland, and should not be imagined to be a break from it or a new state formed after it.
² The Royal motto used in Scotland was Nemo Me Impune Lacessit (Latin for "No-one provokes me with impunity").
ਲਾਲ ਰੰਗ ਵਿੱਚ ਆਇਰਲੈਂਡ ਦਾ ਭਾਗ ਹੈ ਜੋ ਯੂਨਾਈਟਡ ਕਿੰਗਡਮ ਤੋਂ 1922 ਨੂੰ ਵੱਖ ਹੋਇਆ

ਗਰੈਟ ਬ੍ਰਿਟੈਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (ਅੰਗ੍ਰੇਜ਼ੀ: United Kingdom of Great Britain and Ireland) ਯੂਨਾਈਟਡ ਕਿੰਗਡਮ ਦਾ ਨਾਂਮ ਅਤੇ ਦੇਸ਼ ਸੀ। ਇਹ ਦੇਸ਼ ਗਰੈਟ ਬ੍ਰਿਟੈਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ, 1 ਜਨਵਰੀ, 1801 ਨੂੰ, ਇੱਕ ਕਰਕੇ ਬਣਾਇਆ ਗਿਆ ਸੀ । 6 ਦਸੰਬਰ, 1922 ਨੂੰ ਆਇਰਲੈਂਡ ਨੂੰ ਆਜ਼ਾਦੀ ਮਿਲਣ ਤੋਂ ਬਾਅਦ ਆਇਰਲੈਂਡ ਵੱਖ ਹੋ ਗਿਆ । ਪਰ ਯੂਨਾਈਟਡ ਕਿੰਗਡਮ ਦੇ ਵਲੋਂ ਇਹ ਨਾਮ 1927 ਤੱਕ ਵਰਤਿਆ ਗਿਆ ਅਤੇ ਇਸ ਤੋਂ ਬਾਅਦ ਯੂਨਾਈਟਡ ਕਿੰਗਡਮ ਦਾ ਨਾਮ ਗਰੈਟ ਬ੍ਰਿਟੈਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (United Kingdom of Great Britain and Northern Ireland) ਰੱਖਿਆ ।

ਨਿੱਜੀ ਟੂਲ
ਨਾਂ-ਥਾਂ:

ਬਦਲ
ਕਾਰਵਾਈ
ਨੇਵੀਗੇਸ਼ਨ
ਟੂਲਬਾਕਸ
ਹੋਰ ਭਾਸ਼ਾਵਾਂ ਵਿੱਚ