ਗਰੇਟ ਬ੍ਰਿਟੇਨ ਦੀ ਸੰਯੁਕਤ ਰਾਜਸ਼ਾਹੀ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
(ਗਰੈਟ ਬ੍ਰਿਟੈਨ ਦੀ ਸੰਯੁਕਤ ਰਾਜਸ਼ਾਹੀ ਤੋਂ ਰੀਡਿਰੈਕਟ)
|
|||||||||||||||||||||||||||||||||||||||||||||||||||||||||||||||||||||
ਗਰੇਟ ਬ੍ਰਿਟੇਨ ਦੀ ਸੰਯੁਕਤ ਰਾਜਸ਼ਾਹੀ (ਅੰਗ੍ਰੇਜ਼ੀ: United Kingdom of Great Britain) ਯੂਨਾਈਟਡ ਕਿੰਗਡਮ ਦਾ ਪੁਰਣਾ ਨਾਮ ਸੀ, ਅਤੇ ਉਸ ਵਕਤ ਇਸ ਦੇਸ਼ ਵਿੱਚ ਆਇਰਲੈਂਡ ਦੀ ਰਾਜਸ਼ਾਹੀ ਨੂੰ ਨਹੀਂ ਮਿਲਾਇਆ ਗਿਆ ਸੀ । ਇਹ 1707 ਤੋਂ 1801 ਤੱਕ ਰਿਹਾ । ਇਹ ਦੇਸ਼ ਸਕਾਟਲੈਂਡ ਦੀ ਰਾਜਸ਼ਾਹੀ ਅਤੇ ਇੰਗਲੈਂਡ ਦੀ ਰਾਜਸ਼ਾਹੀ ਨੂੰ ਇੱਕ ਕਰਨ ਤੋਂ ਬਾਦ 1707 ਨੂੰ ਬਣਾਇਆ ਸੀ । 1801 ਨੂੰ ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਰਾਜਸ਼ਾਹੀ ਨੂੰ ਇਕੱਠਾ ਕਰਕੇ ਗਰੇਟ ਬ੍ਰਿਟੈਨ ਅਤੇ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (United Kingdom of Great Britain and Northern Ireland) ਦੇ ਨਾਂ ਦਾ ਦੇਸ਼ ਬਣਾਇਆ ।