ਗਲਾਸਨਸਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਲਾਸਨੋਸਤ ਤੋਂ ਰੀਡਿਰੈਕਟ)
ਗਲਾਸਨਸਤ
ਰੂਸੀГла́сность
ਰੋਮਨੀਕਰਨਗਲਾਸਨਸਤ
ਸ਼ਬਦੀ ਅਰਥਪ੍ਰਚਾਰ

ਗਲਾਸਨਸਤ ਜਾਂ ਗਲਾਸਨੌਸਤ (ਰੂਸੀ: гла́сность, IPA: [ˈɡlasnəsʲtʲ] ( ਸੁਣੋ); ਸ਼ਬਦੀ ਅਰਥ: "ਪ੍ਰਚਾਰ") ਸੋਵੀਅਤ ਸੰਘ ਵਿੱਚ 1980ਵਿਆਂ ਦੇ ਦੂਜੇ ਅੱਧ ਵਿੱਚ ਮਿਖਾਇਲ ਗੋਰਬਾਚੇਵ ਦੀ ਸ਼ੁਰੂ ਕੀਤੀ ਸਰਕਾਰ ਦੇ ਅਦਾਰਿਆਂ ਅਤੇ ਸਰਗਰਮੀਆਂ ਵਿੱਚ ਵਧੇਰੇ ਖੁੱਲ੍ਹੇਪਣ ਅਤੇ ਪਾਰਦਰਸ਼ਤਾ ਦੀ ਨੀਤੀ ਸੀ।[1] ਗਲਾਸਨਸਤ ਦੀ ਇੱਕ ਹੋਰ ਸੁਧਾਰ, ਪਿਰਿਸਤਰੋਇਕ ਯਾਨੀ ਪੁਨਰਗਠਨ ਨਾਲ ਅਕਸਰ ਜੋਟੀ ਸੀ। ਸ਼ਬਦ "ਗਲਾਸਨਸਤ" ਘੱਟੋ ਘੱਟ 18ਵੀਂ ਸਦੀ ਦੇ ਅੰਤ ਦੇ ਸਮੇਂ ਤੋਂ ਰੂਸੀ ਵਿੱਚ ਵਰਤਿਆ ਜਾਂਦਾ ਹੈ।[2]

ਹਵਾਲੇ[ਸੋਧੋ]

  1. Milestones in Glasnost and Perestroyka: Politics and People. Brookings।nstitution Press. 1991. ISBN 0-8157-3623-1. {{cite book}}: Cite has empty unknown parameter: |coauthors= (help)
  2. Словарь Академии Российской. Часть।I (in Russian). СПб.: Императорская Академия Наук. 1790. p. 72.{{cite book}}: CS1 maint: unrecognized language (link)