ਗਾਂਧੀ (ਫਿਲਮ)

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗਾਂਧੀ

ਥੀਏਟਰ ਰਿਲੀਜ ਪੋਸਟਰ
ਡਾਇਰੈਕਟਰ ਰਿਚਰਡ ਐਟਨਬਰੋ
ਪ੍ਰੋਡਿਊਸਰ ਰਿਚਰਡ ਐਟਨਬਰੋ
ਸਕ੍ਰੀਨਪਲੇ ਜਾੱਨ ਬ੍ਰਿਲੇ
ਅਦਾਕਾਰ ਬੇਨ ਕਿੰਗਜਲੇ
ਸੰਗੀਤਕਾਰ ਰਵੀ ਸ਼ੰਕਰ
ਜਾਰਜ ਫੇਂਟਨ
ਕੈਮਰਾ ਬਿਲੀ ਵਿਲੀਅਮਜ਼
ਰੋਨੀ ਟੇਲਰ
ਐਡੀਟਰ ਜਾੱਨ ਬਲੂਮ
ਸਟੂਡੀਓ ਗੋਲਡਕਰੈਸਟ ਫਿਲਮਜ
ਡਿਸਟ੍ਰੀਬਿਊਟਰ ਕੋਲੰਬੀਆ ਪਿਕਚਰਜ
ਰਿਲੀਜ਼ ਦੀ ਤਾਰੀਖ਼ 30 ਨਵੰਬਰ 1982 ਨੂੰ ਭਾਰਤ ਵਿੱਚ
3 ਦਸੰਬਰ 1982 ਨੂੰ ਯੂਨਾਇਟਡ ਕਿੰਗਡਮ ਵਿੱਚ
ਲੰਬਾਈ 191ਮਿੰਟ
ਦੇਸ਼ ਭਾਰਤ
ਯੂਨਾਇਟਡ ਕਿੰਗਡਮ
ਭਾਸ਼ਾ ਅੰਗਰੇਜ਼ੀ
ਬਜਟ ਜੀ ਬੀ ਪੀ £13 ਮਿਲੀਅਨ[੧]
ਬੌਕਸ ਆੱਫ਼ਿਸ਼ $52,767,889 (ਉੱਤਰੀ ਅਮਰੀਕਾ)[੨]


ਗਾਂਧੀ 1982 ਵਿੱਚ ਬਣੀ ਇੱਕ ਐਪਿਕ ਜੀਵਨੀਮੂਲਕ ਫਿਲਮ ਹੈ ਜਿਸ ਵਿੱਚ ਭਾਰਤੀ ਵਕੀਲ ਅਤੇ ਆਗੂ ਮੋਹਨਦਾਸ ਕਰਮਚੰਦ ਗਾਂਧੀ ਦੇ ਜੀਵਨ ਨੂੰ ਫਿਲਮਾਇਆ ਗਿਆ ਹੈ, ਜਿਸਨੇ ਬਰਤਾਨਵੀ ਸਾਮਰਾਜ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਸੰਸਾਰ ਦੇ ਸਭ ਤੋਂ ਵੱਡੇ ਜਨਤਕ ਰਾਸ਼ਟਰੀ ਲੋਕਰਾਜੀ ਧਰਮਨਿਰਪੱਖ ਅਤੇ ਅਹਿੰਸਕ ਅੰਦੋਲਨ ਦੀ ਅਗਵਾਈ ਕੀਤੀ। ਫਿਲਮ ਵਿੱਚ 1893 ਵਿੱਚ ਦੱਖਣੀ ਅਫਰੀਕਾ ਵਿੱਚ ਗੋਰਿਆਂ ਲਈ ਰਿਜਰਵ ਰੇਲ ਦੇ ਡੱਬੇ ਵਿੱਚੋਂ ਗਾਂਧੀ ਨੂੰ ਜਬਰੀ ਬਾਹਰ ਸੁੱਟ ਦੇਣ ਦੇ ਪਰਿਭਾਸ਼ਿਕ ਪਲ ਤੋਂ ਲੈ ਕੇ 1948 ਵਿੱਚ ਉਨ੍ਹਾਂ ਦੇ ਕਤਲ ਤੋਂ ਬਾਅਦ ਸਸਕਾਰ ਤੱਕ ਦਾ ਜੀਵਨ ਪੇਸ਼ ਕੀਤਾ ਗਿਆ ਹੈ। ਗਾਂਧੀ 30 ਨਵੰਬਰ 1982 ਨੂੰ ਭਾਰਤ ਵਿੱਚ, 3 ਦਸੰਬਰ 1982 ਨੂੰ ਯੂਨਾਇਟਡ ਕਿੰਗਡਮ ਵਿੱਚ, ਅਤੇ 6 ਦਸੰਬਰ 1982 ਨੂੰ ਯੂਨਾਇਟਡ ਸਟੇਟਸ ਵਿੱਚ ਰਿਲੀਜ ਕੀਤੀ ਗਈ ਸੀ. ਇਹ ਗਿਆਰਾਂ ਸ਼੍ਰੇਣੀਆਂ ਵਿੱਚ ਅਕੈਡਮੀ ਅਵਾਰਡਾਂ ਲਈ ਨਾਮਜਦ ਹੋਈ, ਬੈਸਟ ਪਿਕਚਰ ਸਮੇਤ ਅੱਠ ਅਵਾਰਡ ਇਸਨੇ ਪ੍ਰਾਪਤ ਕੀਤੇ. ਰਿਚਰਡ ਐਟਨਬਰੋ ਨੇ ਬੈਸਟ ਡਾਇਰੈਕਟਰ, ਅਤੇ ਬੇਨ ਕਿੰਗਜਲੇ ਨੇ ਬੈਸਟ ਐਕਟਰ ਲਈ ਪੁਰਸਕਾਰ ਜਿੱਤੇ.

ਕਾਸਟ[ਸੋਧੋ]

ਹਵਾਲੇ[ਸੋਧੋ]

  1. Derek Malcolm (2 December 1982). "Gandhi for beginners (Derek Malcolm reviews the new releases)". The Guardian, (pg.11). 
  2. "Gandhi, Box Office Information". Box Office Mojo. http://boxofficemojo.com/movies/?id=gandhi.htm.