ਗਾਇਆ (ਮਿਥਹਾਸ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗਾਇਆ
Feuerbach Gaea.jpg
ਗਾਇਆ, ਕ੍ਰਿਤ ਅਨਸੇਲਮ ਫ਼ਿਊਰਬਾਖ (1875)
ਧਰਤੀ ਦਾ ਮੁਢਲਾ ਪ੍ਰਾਣੀ
ਜਗ੍ਹਾ ਪ੍ਰਿਥਵੀ
ਪਤੀ/ਪਤਨੀ ਯੁਰੇਨਸ, ਜ਼ਿਊਸ, ਪੋਂਟਸ, ਅਤੇ ਪੋਜੀਡਨ
ਮਾਪੇ ਈਥਰ ਅਤੇ ਹੇਮੇਰਾ ਜਾਂ ਕਿਓਸ
ਭੈਣ-ਭਰਾ ਇਰੋਸ, ਤਾਰਤਾਰਸ, ਯੁਰਾਨਸ ਅਤੇ ਨਾਈਕਸ
ਬੱਚੇ ਕਰੋਨਸ, ਪੋਂਟਸ, ਊਰੀਆ, ਹੈਕਾਟੋਨਚੀਰੇਸ, ਸਾਈਕਲੋਪੇਸ, ਟਾਈਟਨ, ਗਿਗਾਂਟੇਸ, ਨੇਰੀਅਸ, ਥਾਓਮਸ, ਫੋਰਸਿਸ, ਸੇਟੋ, ਯੂਰੀਬਿਆ, ਅਤੇ ਟਾਈਫਨ
ਰੋਮਨ ਤੁੱਲ ਟੈਰਾ

ਗਾਇਆ (/ˈɡ.ə/ or /ˈɡ.ə/; ਪ੍ਰਾਚੀਨ ਯੂਨਾਨੀ Γαῖαਤੋਂ, Γῆ, "ਜ਼ਮੀਨ" ਜਾਂ "ਧਰਤੀ" ਦਾ ਕਾਵਿਕ ਰੂਪ;[੧] also Gaea, or Ge) ਪ੍ਰਾਚੀਨ ਯੂਨਾਨੀ ਧਰਮ ਵਿੱਚ ਮੁਢਲੇ ਯੂਨਾਨੀ ਦੇਵੀ-ਦੇਵਤਿਆਂ ਵਿੱਚੋਂ ਇੱਕ ਧਰਤੀ ਦੀ ਦੇਵੀ ਸੀ।[੨] । 'ਗਾਇਆ' ਸਭਨਾਂ ਦੀ ਵੱਡੀ ਮਾਤਾ ਸੀ: ਮੁਢਲੀ ਗ੍ਰੀਕ ਦੇਵੀ ਮਾਂ; ਧਰਤੀ ਅਤੇ ਸਗਲ ਬ੍ਰਹਿਮੰਡ ਨੂੰ ਜਨਮ ਦੇਣ ਵਾਲੀ; ਯੂਨਾਨੀ ਦੇਵੀ-ਦੇਵਤਿਆਂ, ਟਾਈਟਨਾਂ ਅਤੇ ਦੈਂਤਾਂ ਨੂੰ ਅਸਮਾਨ ਦੇ ਦੇਵਤਾ ਯੁਰਾਨਸ ਨਾਲ ਸਮਾਗਮ ਤੋਂ ਜਨਮ ਦੇਣ ਵਾਲੀ, ਜਦਕਿ ਸਮੁੰਦਰ ਦੇ ਦੇਵਤੇ ਪੋਂਟਸ (ਸਮੁੰਦਰ) ਨਾਲ ਸਮਾਗਮ ਤੋਂ ਪੈਦਾ ਕਰਨ ਵਾਲੀ ਮਾਂ ਹੈ। ਇਹਦਾ ਰੋਮਨ ਰੂਪ ਟੈਰਾ ਹੈ।

ਹਵਾਲੇ

  1. Liddell, Henry George; Scott, Robert, "γαῖα", A Greek-English Lexicon 
  2. (2003) in Ian Brooks: The Chambers Dictionary, 9th.