ਗ਼ਜ਼ਾ ਪੱਟੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗਾਜ਼ਾ ਪੱਟੀ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗਾਜ਼ਾ ਪੱਟੀ
ਗਾਜ਼ਾ ਪੱਟੀ ਦਾ ਝੰਡਾ
ਗਾਜ਼ਾ ਪੱਟੀ ਦੀ ਥਾਂ
ਰਾਜਧਾਨੀ ਗਾਜ਼ਾ
ਰਾਸ਼ਟਰੀ ਭਾਸ਼ਾਵਾਂ ਅਰਬੀ
ਸਰਕਾਰ
 -  ਪ੍ਰਧਾਨ ਮੰਤਰੀ ਇਸਮੈਲ ਹਨੀਆa
 -  ਰਾਸ਼ਟਰਪਤੀ ਅਜ਼ੀਜ਼ ਦੁਵੈਕ
ਖੇਤਰਫਲ
 -  ਕੁੱਲ ੩੬੦ ਕਿਮੀ2 
੧੩੯ sq mi 
ਅਬਾਦੀ
 -  ੨੦੧੧ ਦਾ ਅੰਦਾਜ਼ਾ ੧,੬੫੭,੧੫੫ 
ਸਮੁੱਚੀ ਕੌਮੀ ਉਪਜ (ਜੀ.ਡੀ.ਪੀ.) (ਪੀ.ਪੀ.ਪੀ.) ੨੦੦੯ ਦਾ ਅੰਦਾਜ਼ਾ
 -  ਕੁਲ $੭੭੦ ਮਿਲੀਅਨ ()
 -  ਪ੍ਰਤੀ ਵਿਅਕਤੀ $੩,੧੦੦ ()
ਮੁੱਦਰਾ (EGP, ILS)
ਸਮਾਂ ਖੇਤਰ   (ਯੂ ਟੀ ਸੀ+੨)
 -  ਹੁਨਾਲ (ਡੀ ਐੱਸ ਟੀ)   (ਯੂ ਟੀ ਸੀ+੩)
ਇੰਟਰਨੈੱਟ ਟੀ.ਐਲ.ਡੀ.
  • .ps
  • فلسطين.
ਕਾਲਿੰਗ ਕੋਡ +੯੭੦
ਗਾਜ਼ਾ ਸ਼ਹਿਰ ਦਾ ਦਿੱਸਹੱਦਾ
ਵਪਾਰਕ ਗਾਜ਼ਾ, ੨੦੧੨
ਗਾਜ਼ਾ ਬੀਚ ਉੱਤੇ ਪਤੰਗ-ਉਡਾਊ ਮੁਕਾਬਲੇ

ਗਾਜ਼ਾ ਪੱਟੀ (ਅਰਬੀ: قطاع غزة ਕਿਤਾʿ ਗ਼ਜ਼ਾ, IPA: [qɪˈtˤɑːʕ ˈɣazza]) ਭੂ-ਮੱਧ ਸਾਗਰ ਦੇ ਪੂਰਬੀ ਤਟ 'ਤੇ ਪੈਂਦਾ ਇੱਕ ਰਾਜਖੇਤਰ ਹੈ ਜਿਹਦੀਆਂ ਹੱਦਾਂ ਦੱਖਣ-ਪੱਛਮ ਵੱਲ ਮਿਸਰ (੧੧ ਕਿ.ਮੀ.) ਅਤੇ ਪੂਰਬ ਅਤੇ ਉੱਤਰ ਵੱਲ ਇਜ਼ਰਾਇਲ (੫੧ ਕਿ.ਮੀ.) ਨਾਲ਼ ਲੱਗਦੀਆਂ ਹਨ। ਇਹ ੪੧ ਕਿਲੋਮੀਟਰ ਲੰਮਾ ਅਤੇ ੬ ਤੋਂ ੧੨ ਕਿਲੋਮੀਟਰ ਚੌੜਾ ਹੈ ਅਤੇ ਇਹਦਾ ਕੁੱਲ ਖੇਤਰਫਲ ੩੬੫ ਵਰਗ ਕਿਲੋਮੀਟਰ ਹੈ।[੧] ਇਹਦੀ ਅਬਾਦੀ ਲਗਭਗ ੧੭ ਲੱਖ ਹੈ।[੨] ਇੱਥੋਂ ਦੀ ਅਬਾਦੀ ਜ਼ਿਆਦਾਤਰ ਸੁੰਨੀ ਮੁਸਲਮਾਨਾਂ ਦੀ ਹੈ।

ਹਵਾਲੇ[ਸੋਧੋ]

  1. Arie Arnon, Israeli Policy towards the Occupied Palestinian Territories: The Economic Dimension, 1967-2007. MIDDLE EAST JOURNAL, Volume 61, No. 4, AUTUMN 2007 (p. 575)
  2. Gaza Strip Entry at the CIA World Factbook