ਗਿਉਰਗੀ ਲੂਕਾਚ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗਿਉਰਗੀ ਲੂਕਾਚ

ਗਿਉਰਗ ਬੇਰਨਹਾਰਡ ਲੂਕਾਚ ਵੋਨ ਸਜ਼ਗੇਦਿਨ
ਜਨਮ 13 ਅਪਰੈਲ1885
ਬੁਡਾਪੈਸਟ, ਆਸਟਰੀਆ-ਹੰਗਰੀ
ਮੌਤ 4 ਜੂਨ 1971 (ਉਮਰ 86)
ਬੁਡਾਪੈਸਟ, ਹੰਗਰੀ
ਮੁੱਖ ਰੁਚੀਆਂ ਰਾਜਨੀਤਕ ਦਰਸ਼ਨ, ਸਮਾਜਿਕ ਸਿਧਾਂਤ,ਰਾਜਨੀਤੀ, ਸਾਹਿਤ ਸਿਧਾਂਤ, ਸੁਹਜ ਸ਼ਾਸਤਰ


ਗਿਉਰਗੀ ਲੂਕਾਚ (/ˈlkɑː/; ਹੰਗਰੀਆਈ: [ˌɟørɟ ˈlukaːtʃ];13 ਅਪਰੈਲ 1885 – 4 ਜੂਨ 1971) ਹੰਗਰੀਆਈ ਦਰਸ਼ਨਵੇਤਾ, ਸੁਹਜ ਸ਼ਾਸਤਰੀ, ਸਾਹਿਤ ਦਾ ਇਤਿਹਾਸਕਾਰ, ਆਲੋਚਕ, ਅਤੇ ਮਾਰਕਸਵਾਦੀ ਸੀ। ਪੱਛਮੀ ਮਾਰਕਸਵਾਦ (ਸੋਵੀਅਤ ਯੂਨੀਅਨ ਦੇ ਰੀਤਪੂਜ ਮਾਰਕਸਵਾਦ ਤੋਂ ਅਲਗ ਵਿਅਖਿਅਕਾਰੀ ਪਰੰਪਰਾ) ਦੇ ਬਾਨੀਆਂ ਵਿੱਚੋਂ ਇੱਕ ਸੀ।