ਗਿਲਗਿਤ-ਬਾਲਤਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗਿਲਗਿਤ-ਬਾਲਤਿਸਤਾਨ
گلگت بلتستان
གིལྒིཏ་བལྟིསྟན
ਸਿਖਰੋਂ ਘੜੀ ਦੇ ਰੁਖ ਨਾਲ਼: K2ਅਸਤੋਰ ਘਾਟੀਨੰਗਾ ਪਰਬਤਸ਼ਾਂਗਰੀ ਲਾ ਰਿਜ਼ਾਰਟ, ਸਕਾਰਦੂਦਿਓਸਾਈ ਪਠਾਰ

Flag

Seal
ਗਿਲਗਿਤ-ਬਾਲਤਿਸਤਾਨ (ਸਿਆਚਿਨ ਗਲੇਸ਼ੀਅਰ ਤੋਂ ਬਗ਼ੈਰ) ਲਾਲ ਰੰਗ ਵਿੱਚ ਹੈ। ਪਾਕਿਸਤਾਨ ਅਤੇ ਅਜ਼ਾਦ ਕਸ਼ਮੀਰ ਚਿੱਟੇ ਰੰਗ ਵਿੱਚ ਹਨ। ਭਾਰਤੀ ਰਾਜ ਜੰਮੂ ਅਤੇ ਕਸ਼ਮੀਰ ਲਕੀਰਾਂ ਹੇਠ ਹੈ।
Coordinates: 35°21′N 75°54′E / 35.35°N 75.9°E / 35.35; 75.9
ਸਿਆਸੀ ਇਕਾਈ ਗਿਲਗਿਤ-ਬਾਲਤਿਸਤਾਨ
ਸਥਾਪਤ ੧ ਜੁਲਾਈ, ੧੯੭੦
ਰਾਜਧਾਨੀ ਗਿਲਗਿਤ
ਸਭ ਤੋਂ ਵੱਡਾ ਸ਼ਹਿਰ ਗਿਲਗਿਤ
ਸਰਕਾਰ
 • Type ਪਾਕਿਸਤਾਨੀ ਕਬਜ਼ੇ ਹੇਠ ਸਵੈ-ਪ੍ਰਸ਼ਾਸਤ ਰਾਜਖੇਤਰ
 • Body ਵਿਧਾਨ ਸਭਾ
 • ਰਾਜਪਾਲ ਪੀਰ ਕਰਮ ਅਲੀ ਸ਼ਾਹ[੧]
 • ਮੁੱਖ ਮੰਤਰੀ ਸਈਦ ਮਿਹਦੀ ਸ਼ਾਹ[੨]
Area
 • Total . km2 (. sq mi)
ਆਬਾਦੀ (੨੦੦੮)
 • ਕੁੱਲ ੧੮,੦੦,੦੦੦
 • ਸੰਘਣਾਪਣ ./ਕਿ.ਮੀ. (./ਵਰਗ ਮੀਲ)
ਟਾਈਮ ਜ਼ੋਨ ਪਾਕਿਸਤਾਨੀ ਵਕਤ (UTC+੫)

ਗਿਲਗਿਤ-ਬਾਲਤਿਸਤਾਨ (ਉਰਦੂ/ਸ਼ੀਨਾ/ਬੁਰੂਸ਼ਾਸਕੀ: گلگت بلتستان, ਬਾਲਤੀ: གིལྒིཏ་བལྟིསྟན, ਪੂਰਬਲਾ ਨਾਂ ਉੱਤਰੀ ਇਲਾਕੇ[੩]) ਪਹਿਲੇ ਕਸ਼ਮੀਰ ਯੁੱਧ ਵੇਲੇ ਪਾਕਿਸਤਾਨ ਦੇ ਪ੍ਰਸ਼ਾਸਕੀ ਹੱਕ ਹੇਠ ਆਈਆਂ ਦੋ ਇਕਾਈਆਂ ਵਿੱਚੋਂ ਸਭ ਤੋਂ ਉੱਤਰੀ ਅਤੇ ਵੱਡਾ ਰਾਜਖੇਤਰ ਹੈ। ਦੂਜਾ ਰਾਜਖੇਤਰ ਅਜ਼ਾਦ ਜੰਮੂ ਅਤੇ ਕਸ਼ਮੀਰ ਹੈ। ਪਾਕਿਸਤਾਨ ਸਰਕਾਰ ਜਾਣ-ਬੁੱਝ ਕੇ ਗਿਲਗਿਤ-ਬਾਲਤਿਸਤਾਨ ਅਤੇ ਅਜ਼ਾਦ ਕਸ਼ਮੀਰ ਉੱਤੇ ਦੇਸ਼ ਦੇ ਰਾਸ਼ਟਰੀ ਰਾਜਖੇਤਰ ਦਾ ਹਿੱਸਾ ਬਣਨ ਦਾ ਜ਼ੋਰ ਨਹੀਂ ਪਾਉਂਦੀ।[੪]

ਹਵਾਲੇ[ਸੋਧੋ]

  1. "Pir Karam Ali Shah appointed GB Governor". The News. 2011-01-26. http://www.thenews.com.pk/NewsDetail.aspx?ID=10133. Retrieved on ੨੮ ਜਨਵਰੀ ੨੦੧੧. 
  2. "Associated Press Of Pakistan ( Pakistan's Premier NEWS Agency ) – Public service policy to be pursued in Gilgit–Baltistan: PM". Ftp.app.com.pk. http://ftp.app.com.pk/en_/index.php?option=com_content&task=view&id=92218&Itemid=1. Retrieved on 2010-06-05. 
  3. "Cabinet approves ‘Gilgit-Baltistan Empowerment and Self-Governance Order 2009’" 29 August 2009 Associated Press of Pakistan
  4. Weightman, Barbara A. (2). Dragons and Tigers: A Geography of South, East, and Southeast Asia, 2nd, John Wiley & Sons, 193. ISBN 978-0471630845.