ਗੁਜੀਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੁਜੀਆ
ਸਰੋਤ
ਸੰਬੰਧਿਤ ਦੇਸ਼ਭਾਰਤ
ਖਾਣੇ ਦਾ ਵੇਰਵਾ
ਖਾਣਾਮਿਠਾ
ਮੁੱਖ ਸਮੱਗਰੀਸੂਜੀ ਜਾਂ ਮੈਦਾ, ਕਣਕ ਆਟਾ, ਖੋਇਆ

ਗੁਜੀਆ ਭਾਰਤ ਖ਼ਾਸ ਕਰ ਕੇ ਉੱਤਰ ਭਾਰਤ ਦੇ ਰਾਜਾਂ ਜਿਵੇਂ ਉੱਤਰ ਪ੍ਰਦੇਸ਼,ਰਾਜਸਥਾਨ ਅਤੇ ਮਧਪ੍ਰਦੇਸ਼ ਦਾ ਇੱਕ ਮਿਠਾ ਪਕਵਾਨ ਹੈ।

ਗੁਜੀਆ

ਮੈਦੇ ਨਾਲ ਤਿਆਰ ਪੂੜੀਆਂ ਵਿੱਚ ਖ਼ਾਸ ਤਰੀਕ਼ੇ ਨਾਲ ਸੁੱਕੇ ਮੇਵੇ, ਖੋਇਆ, ਨਾਰੀਅਲ ਚੂਰਾ ਅਤੇ ਮਿਠਾਸ ਲਈ ਖੰਡ ਚੂਰਾ ਪਾਏ ਜਾਂਦੇ ਹਨ। ਇਹ ਤੇਲ ਵਿੱਚ ਤਲ ਕੇ ਬਨਾਏ ਜਾਂਦੇ ਹਨ।

ਬਾਹਰੀ ਕੜੀ[ਸੋਧੋ]