ਗੁਰਦਵਾਰਾ ਪੰਜਾ ਸਾਹਿਬ
ਵਿਕਿਪੀਡਿਆ ਤੋਂ
| ਗੁਰਦਵਾਰਾ ਪੰਜਾ ਸਾਹਿਬ Gurdwara Panja Sahib |
|
| ਥਾਂ
|
ਹੁਸਨ ਅਬਦਾਲ ਪਾਕਿਸਤਾਨ
|
| ਸਟਾਈਲ
|
ਸਿੱਖ
|
| ਬਣਿਆ | 1830 |
ਗੁਰਦਵਾਰਾ ਪੰਜਾ ਸਾਹਿਬ ਰਾਵਲਪਿੰਡੀ ਤੋਂ 48 ਕਿਲੋਮੀਟਰ ਦੇ ਪੈਂਡੇ ਤੇ ਹੁਸਨ ਅਬਦਾਲ ਚ ਸਿੱਖਾਂ ਦਾ ਇਕ ਵੱਡਾ ਗੁਰਦਵਾਰਾ ਏ। ਕਾਆਨੀ ਏ ਚ ਕਿ ਇਥੇ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਇਥੇ ਉਏ ਸਨ। ਉਨ੍ਹਾਂ ਨੇ ਇਕ ਡਿੱਗਦੀ ਹੋਈ ਚੱਟਾਨ ਨੂੰ ਆਪਣੇ ਹਥ ਨਾਲ ਰੋਕ ਲਿਆ ਸੀ ਤੇ ਖ਼ਟਾਨ ਤੇ ਉਨ੍ਹਾਂ ਦੇ ਪੰਜੇ ਦਾ ਨਿਸ਼ਾਨ ਪੈ ਗਿਆ। ਸਿੱਖ ਸਰਦਾ ਹਰੀ ਸਿੰਘ ਨਲੋਹ ਜਦੋਂ ਇਥੇ ਆਇਆ ਤੇ ਇਥੇ ਏ ਗੁਰਦਵਾਰਾ ਬਣਵਾਇਆ।
ਹਰਿਮੰਦਰ ਸਾਹਿਬ • ਤਖ਼ਤ ਸ਼੍ਰੀ ਕੀਸ਼ਗੜ੍ਹ ਸਾਹਿਬ • ਬਾਬਾ ਅਟੱਲ • ਬੰਗਲਾ ਸਾਹਿਬ • ਜਨਮ ਅਸਥਾਨ • ਦੁੱਖ ਨਵਾਰਾਂ ਸਾਹਿਬ • ਫ਼ਤਿਹ ਗੜ੍ਹ ਸਾਹਿਬ • ਮਹਦੀਆਨਾ ਸਾਹਿਬ • ਪੁਸ਼ਕਰ • ਪੰਜਾ ਸਾਹਿਬ • ਮੰਜੀ ਸਾਹਿਬ • ਸੱਚਾ ਸੌਦਾ