ਗੁਰਦਿਆਲ ਸਿੰਘ ਢਿੱਲੋਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਰਦਿਆਲ ਸਿੰਘ ਢਿੱਲੋਂ
ਖੇਤੀਬਾੜੀ ਮੰਤਰੀ
ਅਹੁਦੇ 'ਤੇ
12 ਮਈ 1986 – 14 ਫਰਵਰੀ 1988[੧]
ਲੋਕ ਸਭਾ ਸਪੀਕਰ
ਅਹੁਦੇ 'ਤੇ
8 ਅਗਸਤ 1969 – 19 ਮਾਰਚ 1971[੨]
ਪੂਰਵ ਅਧਿਕਾਰੀ ਨੀਲਮ ਸੰਜੀਵ ਰੈਡੀ
ਉੱਤਰ ਅਧਿਕਾਰੀ ਖੁਦ
ਲੋਕ ਸਭਾ ਸਪੀਕਰ
ਅਹੁਦੇ 'ਤੇ
22 ਮਾਰਚ 1971 – 1 ਦਸੰਬਰ 1975[੨]
ਪੂਰਵ ਅਧਿਕਾਰੀ ਖੁਦ
ਉੱਤਰ ਅਧਿਕਾਰੀ ਬਲੀ ਰਾਮ ਭਗਤ
ਨਿੱਜੀ ਵੇਰਵਾ
ਜਨਮ 6 ਅਗਸਤ 1915(1915-08-06)
ਪੰਜਵੜ੍ਹ , ਅੰਮ੍ਰਿਤਸਰਜ਼ਿਲ੍ਹਾ, ਪੰਜਾਬ
ਮੌਤ 23 ਮਾਰਚ 1992(1992-03-23) (ਉਮਰ 76)
ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਨਵੀਂ ਦਿੱਲੀ
ਸਿਆਸੀ ਪਾਰਟੀ ਭਾਰਤੀ ਰਾਸ਼ਟਰੀ ਕਾਂਗਰਸ
ਅਲਮਾ ਮਾਤਰ ਪੰਜਾਬ ਯੂਨੀਵਰਸਿਟੀ ਲਾ ਕਾਲਜ
ਕਿੱਤਾ ਸਿਆਸਤਦਾਨ
ਡਿਪਲੋਮੈਟ
ਧਰਮ ਸਿਖ

ਡਾ. ਗੁਰਦਿਆਲ ਸਿੰਘ ਢਿੱਲੋਂ (1915–1992) ਭਾਰਤੀ ਰਾਸ਼ਟਰੀ ਕਾਂਗਰਸ ਨਾਲ ਸੰਬੰਧਿਤ ਪੰਜਾਬ ਤੋਂ ਭਾਰਤੀ ਸਿਆਸਤਦਾਨ ਸੀ। ਉਹ ਅੰਤਰ-ਪਾਰਲੀਮਾਨੀ ਯੂਨੀਅਨ (1973–76) ਦੇ ਪ੍ਰਧਾਨ [੩] ਅਤੇ ਕੈਨੇਡਾ ਚ ਭਾਰਤੀ ਹਾਈ ਕਮਿਸ਼ਨਰ (1980–82) ਵੀ ਰਹੇ।[੧]

ਅਰੰਭਕ ਜੀਵਨ[ਸੋਧੋ]

ਗੁਰਦਿਆਲ ਸਿੰਘ ਢਿਲੋ 6 ਅਗਸਤ 1915 ਨੂੰ ਪੰਜਵੜ ਦੇ ਖੇਤਰ ਵਿੱਚ ਪੈਦਾ ਹੋਏ ਸੀ। ਇਹ ਪਿੰਡ ਪੰਜਾਬ ਅੰਮ੍ਰਿਤਸਰ' ਸ਼ਹਿਰ ਤੋਂ ਪੱਛਮ ਵੱਲ ਲਗਪਗ 20 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ। ਉਸ ਨੇ ਖਾਲਸਾ ਕਾਲਜ, ਅੰਮ੍ਰਿਤਸਰ ਅਤੇ ਸਰਕਾਰੀ ਕਾਲਜ, ਲਾਹੌਰ ਤੋਂ ਪੜ੍ਹਾਈ ਕੀਤੀ ਅਤੇ ਫਿਰ ਪੰਜਾਬ ਯੂਨੀਵਰਸਿਟੀ ਲਾ ਕਾਲਜ, ਲਾਹੌਰ ਤੋਂ ਕਾਨੂੰਨ ਦੀ ਡਿਗਰੀ ਕੀਤੀ। ਉਸ ਨੇ 1947 ਵਿੱਚ ਹਰਸਾ ਛੀਨਾ ਮੋਘਾ ਮੋਰਚਾ ਵਿੱਚ ਇੱਕ ਸਰਗਰਮ ਭੂਮਿਕਾ ਨਿਭਾਈ।[੪]

ਹਵਾਲੇ

  1. ੧.੦ ੧.੧ The Office of Speaker Lok Sabha
  2. ੨.੦ ੨.੧ The Office of Speaker Lok Sabha
  3. International Organizations A-L
  4. Mukherjee, Mridula; Peasants in India's Non-violent Revolution: Practice and Theory p. 233; Sage 2004 ISBN 0-7619-9686-9