ਗੁਰਦੁਆਰਾ ਬੰਗਲਾ ਸਾਹਿਬ
ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
| ਗੁਰਦੁਆਰਾ ਬੰਗਲਾ ਸਾਹਿਬ Gurudwara Bangla Sahib |
|
| ਥਾਂ
|
ਦਿੱਲੀ ਹਿੰਦੁਸਤਾਨ
|
| ਸਟਾਇਲ
|
ਸਿੱਖ
|
| ਬਣਿਆ | ੧੭੮੩ |
ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਭਾਰਤ ‘ਚ੍ ਇਕ ਮਸ਼ਹੂਰ ਗੁਰਦੁਆਰਾ ਹੈ। ਇਹ ਸਿੱਖਾਂ ਦੇ ਅੱਠਵੇਂ ਗੁਰੂ ਹਰ ਕ੍ਰਿਸ਼ਨ ਦੀ ਯਾਦ ‘ਚ ਸਿੱਖ ਜਰਨੈਲ ਸਰਦਾਰ ਬਘੇਲ ਸਿੰਘ ਨੇ ੧੭੮੩‘ਚ ਸ਼ਾਹ ਆਲਮ ਦੇ ਵੇਲੇ ਬਣਵਾਇਆ ਸੀ। ਗੁਰੂ ਹਰ ਕ੍ਰਿਸ਼ਨ ੧੬੬੪ ‘ਚ ਇਥੇ ਠਹਿਰੇ ਸਨ।
| ਸਿੱਖੀ ਬਾਰੇ ਇਹ ਇਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। |