ਗੁਰਮੁਖੀ
ਸਮਗੱਰੀ |
[ਸੋਧ] ਗੁਰਮੁਖੀ ਲਿਪੀ
ਗੁਰਮੁਖੀ ਇਕ ਲਿਪੀ ਹੈ ਜੋ ਪੰਜਾਬੀ ਲਿਖਣ ਵਾਸਤੇ ਵਰਤੀ ਜਾਂਦੀ ਹੈ। ਇਹ ਪੰਜਾਬੀ ਲਿਖਣ ਲਈ ‘ਰਾਖਵੀਂ’ ਲਿਪੀ ਹੈ। ਇਸ ਦੇ ੩੫ (35) ਅੱਖਰ ਹਨ, ਇਸੇ ਕਰਕੇ ਇਸਨੂੰ ‘ਪੈਂਤੀ’ ਵੀ ਕਿਹਾ ਜਾਂਦਾ ਹੈ ਪਰ ਬਾਅਦ ਵਿਚ ਅਰਬੀ/ਫ਼ਾਰਸੀ ਧੁਨੀਆਂ ਨੂੰ ਪਰਗਟ ਕਰਨ ਲਈ ‘ਸ਼’ ‘ਖ਼’ ‘ਗ਼’ ‘ਜ਼’ ਅਤੇ ‘ਫ਼’ ਅੱਖਰ ਗੁਰਮੁਖੀ ਵਿਚ ਸ਼ਾਮਲ ਕੀਤੇ ਗਏ। ਪੰਜਾਬੀ ਦੀ ਇਕ ਹੋਰ ਨਿਵੇਕਲੀ ਧੁਨੀ ਨੂੰ ਪਰਗਟ ਕਰਨ ਲਈ ‘ਲ਼’ ਅੱਖਰ ਦੀ ਵਰਤੋਂ ਵੀ ਹੋਣ ਲੱਗੀ। ਇਸ ਤਰ੍ਹਾਂ ਗੁਰਮੁਖੀ ਦੇ ਅੱਖਰਾਂ ਦੀ ਕੁੱਲ ਗਿਣਤੀ ੪੧ (41) ਹੈ। ਇਕ ਖ਼ਾਸ ਤਰਤੀਬ ਵਿਚ ਲਿਖੇ ਗੁਰਮੁਖੀ ਦੇ ਅੱਖਰਾਂ ਨੂੰ ‘ਵਰਣਮਾਲ਼ਾ’ ਆਖਦੇ ਹਨ। ‘ੳ’ ‘ਅ’ ਅਤੇ ‘ੲ’ ਗੁਰਮੁਖੀ ਦੇ ਸਵਰ (ਸ੍ਵਰ) ਅੱਖਰ ਹਨ।
[ਸੋਧ] ਗੁਰਮੁਖੀ ਦੇ ਅੱਖਰ
| ਅੱਖਰ | Pron. | ਅੱਖਰ | Pron. | ਅੱਖਰ | Pron. | ਅੱਖਰ | Pron. | ਅੱਖਰ | Pron. | |||||
|---|---|---|---|---|---|---|---|---|---|---|---|---|---|---|
| ੳ | ਊੜਾ | Oorhaa | ਅ | ਐੜਾ | Airhaa | ੲ | ਈੜੀ | Iirhii/Eerhee | ਸ | ਸੱਸਾ | Sassaa | ਹ | ਹਾਹਾ | Haahaa |
| ਕ | ਕੱਕਾ | Kakkaa | ਖ | ਖੱਖਾ | Khakhkhaa | ਗ | ਗੱਗਾ | Gaggaa | ਘ | ਘੱਗਾ | Ghaggaa | ਙ | ਙੰਙਾ | Ngaa |
| ਚ | ਚੱਚਾ | Chachchaa | ਛ | ਛੱਛਾ | Chhachhchhaa | ਜ | ਜੱਜਾ | Jajjaa | ਝ | ਝੱਜਾ | Jhajjaa | ਞ | ਞੰਞਾ | Nyaa |
| ਟ | ਟੈਂਕਾ | Tainkaa | ਠ | ਠੱਠਾ | ThaThThaa | ਡ | ਡੱਡਾ | Daddaa | ਢ | ਢੱਡਾ | Dhaddaa | ਣ | ਣਾਣਾ | NaaNaa |
| ਤ | ਤੱਤਾ | tattaa | ਥ | ਥੱਥਾ | thaththaa | ਦ | ਦੱਦਾ | daddaa | ਧ | ਧੱਦਾ | dhaddaa | ਨ | ਨੱਨਾ | nannaa |
| ਪ | ਪੱਪਾ | Pappaa | ਫ | ਫੱਫਾ | Phaphphaa | ਬ | ਬੱਬਾ | Babbaa | ਭ | ਭੱਬਾ | Bhabbaa | ਮ | ਮੱਮਾ | Mammaa |
| ਯ | ਯੱਯਾ | Yayyaa | ਰ | ਰਾਰਾ | Raaraa | ਲ | ਲੱਲਾ | Lallaa | ਵ | ਵੱਵਾ | Vavaa | ੜ | ੜਾੜਾ | Rhaarhaa |
[ਸੋਧ] ਅਰਬੀ-ਫ਼ਾਰਸੀ ਧੁਨੀਆਂ
cellspacing="0" style="border- collapse:collapse;" align="center"
| ਨਾਮ | Pron. | |
|---|---|---|
| bgcolor="#CCCCCC" style="font-
size:24px" | ਸ਼ || Sussa pair bindi || Sha |
||
| bgcolor="#CCCCCC" style="font-
size:24px" | ਖ਼ || Khukha pair bindi || Khha |
||
| bgcolor="#CCCCCC" style="font-
size:24px" | ਗ਼ || Gugga pair bindi || Ghha |
||
| bgcolor="#CCCCCC" style="font-
size:24px" | ਜ਼ || Jujja pair bindi || Za |
||
| bgcolor="#CCCCCC" style="font-
size:24px" | ਫ਼ || Phupha pair bindi || Fa |
||
| bgcolor="#CCCCCC" style="font-
size:24px" | ਲ਼ || Lulla pair bindi || Lla |
||