ਗੁਲਲਾਲਾ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੁਲਲਾਲਾ (ਟਿਊਲਿਪ)
Cultivated tulip – Floriade 2005, Canberra
Cultivated tulip – Floriade 2005, Canberra
ਵਿਗਿਆਨਕ ਵਰਗੀਕਰਣ
ਜਗਤ: Plantae
ਖੰਡ: Angiosperms
ਗਣ: Liliales
ਕੁਲ: Liliaceae
ਉਪਕੁਲ: Lilioideae
ਵੰਸ਼: ਟਿਊਲਿਪਾ

ਗੁਲਲਾਲਾ ਜਾਂ ਟਿਊਲਿਪ (Tulip), ਲਿੱਲੀ (Liliaceae) ਖ਼ਾਨਦਾਨ[੧] ਦਾ ਸਦਾਬਹਾਰ ਫੁੱਲਦਾਰ ਪੌਦਾ ਹੈ। ਪੌਦਿਆਂ ਦੀ ਇਸ ਵੰਸ਼ (genus) ਨੂੰ ਲਾਲਾ (ਟਿਊਲਿਪਾ) ਕਿਹਾ ਜਾਂਦਾ ਹੈ ਅਤੇ ਇਸਦੀਆਂ 75 ਪ੍ਰਜਾਤੀਆਂ ਪ੍ਰਵਾਨਿਤ ਹਨ।[੨] ਇਹ ਯੂਰਪ, ਅਫ਼ਰੀਕਾ ਅਤੇ ਏਸ਼ੀਆ ਵਿੱਚ ਮਿਲਦਾ ਹੈ। ਕਾਜ਼ਾਖ਼ਸਤਾਨ ਦੇ ਜੰਗਲ਼ੀ ਇਲਾਕੇ ਅਤੇ ਹਿੰਦੂਕੁਸ਼ ਦੇ ਉੱਤਰੀ ਇਲਾਕੇ ਇਸ ਦੀ ਖ਼ਾਸ ਭੂਮੀ ਹਨ।

ਹਵਾਲੇ[ਸੋਧੋ]

  1. "Tulipa in Flora of North America @". Efloras.org. http://www.efloras.org/florataxon.aspx?flora_id=1&taxon_id=133974. Retrieved on 2009-12-07. 
  2. Christenhusz, Maarten J.M.; Govaerts, Rafaël; David, John C.; Hall, Tony; Borland, Katherine; Roberts, Penelope S.; Tuomisto, Anne; Buerki, Sven; et al. (2013). "Tiptoe through the tulips – cultural history, molecular phylogenetics and classification of Tulipa (Liliaceae)". Botanical Journal of the Linnean Society 172 (3): 280–328. doi:10.1111/boj.12061.