ਗੁਸਤਾਵੋ ਆਦੋਲਫੋ ਬੈਕੈਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਗੁਸਤਾਵੋ ਆਦੋਲਫੋ ਬੈਕੈਰ

ਵਾਲੇਰੀਆਨੋ ਬੈਕੈਰ ਦੁਆਰਾ ਬੈਕੈਰ ਦਾ ਚਿੱਤਰ
ਜਨਮ ਗੁਸਤਾਵੋ ਆਦੋਲਫੋ ਦੋਮਿੰਗੁਏਜ਼ ਬਾਸਤੀਦਾ
ਫਰਵਰੀ 17, 1836(1836-02-17)
ਸੇਵੀਆ, ਸਪੇਨ
ਮੌਤ ਦਸੰਬਰ 22, 1870(1870-12-22) (ਉਮਰ 34)
ਮਾਦਰੀਦ, ਸਪੇਨ
ਕੌਮੀਅਤ ਸਪੇਨੀ
ਕਿੱਤਾ ਕਵੀ, ਲੇਖਕ, ਪੱਤਰਕਾਰ
ਪ੍ਰਭਾਵਿਤ ਕਰਨ ਵਾਲੇ ਸਰਵਾਂਤੇਸ, ਸ਼ੇਕਸਪੀਅਰ,[੧] ਗੇਟੇ,[੨] Heinrich Heine[੩]
ਪ੍ਰਭਾਵਿਤ ਹੋਣ ਵਾਲੇ Luis Cernuda, Giannina Braschi, ਓਕਤਾਵਿਓ ਪਾਜ਼, Antonio Machado, Juan Ramón Jiménez

ਗੁਸਤਾਵੋ ਆਦੋਲਫੋ ਬੈਕੈਰ ਇੱਕ ਸਪੇਨੀ ਪੂਰਵ-ਰੋਮਾਂਸਵਾਦੀ ਕਵੀ, ਲੇਖਕ ਅਤੇ ਪੱਤਰਕਾਰ ਸੀ। ਅੱਜ ਦੀ ਤਰੀਕ ਵਿੱਚ ਇਸਨੂੰ ਸਪੇਨੀ ਸਾਹਿਤ ਦੇ ਸਭ ਤੋਂ ਪ੍ਰਭਾਵਸ਼ਾਲੀ ਲੇਖਕਾਂ ਵਿੱਚੋਂ ਮੰਨਿਆ ਜਾਂਦਾ ਹੈ ਅਤੇ ਕੁਝ ਲੋਕ ਤਾਂ ਇਹ ਵੀ ਮੰਨਦੇ ਹਨ ਕਿ ਇਹ ਸਰਵਾਂਤੇਸ ਤੋਂ ਬਾਅਦ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਲੇਖਕ ਹੈ।[੪]

ਹਵਾਲੇ[ਸੋਧੋ]