ਗੁਸਤਾਵ ਫਲੌਬੈਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁਸਤਾਵ ਫਲਾਬੇਅਰ ਤੋਂ ਰੀਡਿਰੈਕਟ)
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
Nuvola apps ksig.png
ਗੁਸਤਾਵ ਫਲਾਬੇਅਰ
ਜਨਮ 12 ਦਸੰਬਰ 1821(1821-12-12)
ਰੋਉਨ, ਫ਼ਰਾਂਸ
ਮੌਤ 8 ਮਈ 1880(1880-05-08) (ਉਮਰ 58)
ਰੋਉਨ, ਫ਼ਰਾਂਸ
ਕੌਮੀਅਤ ਫ਼ਰਾਂਸੀਸੀ
ਕਿੱਤਾ ਨਾਵਲਕਾਰ, ਨਾਟਕਕਾਰ
ਪ੍ਰਭਾਵਿਤ ਕਰਨ ਵਾਲੇ ਮਿਗੂਏਲ ਦੇ ਸਰਵਾਂਤੇਜ, ਲਾਰਡ ਬਾਇਰਨ, ਵਿਕਟਰ ਹਿਊਗੋ, ਜੋਹਾਨ ਵੋਲਫ਼ਗਾਂਗ ਵੋਨ ਗੋਇਥੇ, ਐਜ਼ਰਾ ਪਾਊਂਡ, ਗਾਏ ਡੇ ਮੁਪਾਸਾਂ, ਐਡਮੋਂਡ ਦੀ ਗੋਨਕੋਰਟ, ਅਲਫੌਂਸ ਦੌਡੇਟ, ਐਮਾਈਲ ਜ਼ੋਲਾ, ਇਵਾਨ ਤੁਰਗਨੇਵ, ਮਾਰੀਓ ਵਾਰਗਾਸ ਯੋਸਾ, ਲੂਈਸ ਫਰਦੀਨੰਦ ਸੇਲਾਈਨ, ਮਾਈਕਲ ਚਾਬੋਨ, ਗੁਰਾਮ ਡੋਚਾਨਾਸ਼ਵਿਲੀ, ਗਰਿਗੋਲ ਰੋਬਾਕਿਜ਼ੇ, ਜਾਰਜ ਆਰਵੈੱਲ, ਵਿਲੀਅਮ ਐਚ ਗਾਸ, ਮਿਸ਼ੇਲ ਫੂਕੋ, ਜੂਲਿਅਨ ਬਾਰਨਜ, ਬਰੇਟ ਈਸਟਨ ਐਲਿਸ
ਲਹਿਰ ਯਥਾਰਥਵਾਦ, ਰੋਮਾਂਸਵਾਦ
ਵਿਧਾ ਗਲਪੀ ਗਦ

ਗੁਸਤਾਵ ਫਲਾਬੇਅਰ (ਫ਼ਰਾਂਸੀਸੀ: [ɡystav flobɛʁ]; 12 ਦਸੰਬਰ 1821 – 8 ਮਈ 1880) ਫ਼ਰਾਂਸੀਸੀ ਨਾਵਲਕਾਰ ਅਤੇ ਲੇਖਕ ਸੀ। ਉਸਨੂੰ ਪੱਛਮੀ ਸਾਹਿਤ ਦੇ ਸਭ ਤੋਂ ਵੱਡੇ ਨਾਵਲਕਾਰਾਂ ਵਿੱਚੋਂ ਮੰਨਿਆ ਜਾਂਦਾ ਹੈ। ਉਹ ਖਾਸਕਰ ਆਪਣੇ ਨਾਵਲ ਮਾਦਾਮ ਬੋਵਾਰੀ (1857) ਲਈ, ਆਪਣੇ ਪੱਤਰ-ਵਿਹਾਰ ਲਈ, ਅਤੇ ਆਪਣੀ ਕਲਾ ਸ਼ੈਲੀ ਪ੍ਰਤੀ ਸੁਹਿਰਦ ਸਰਧਾ ਲਈ ਮਸ਼ਹੂਰ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png