ਗੈਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਜਨਰਲ ਐਗਰੀਮੈਂਟ ਆਨ ਟੈਰਿਫ ਐਂਡ ਟਰੇਡ (GATT) ਇਹ ਸਮਝੌਤਾ ਦੂਜੀ ਵੱਡੀ ਜੰਗ ਤੌਂ ਬਾਦ ਬਰੈਟਨ ਵੂਡਜ ਕਾਨਫਰੰਸ ਦੌਰਾਨ ਲਾਗੂ ਕੀਤਾ ਗਿਆ।ਇਸ ਦਾ ਮੁਖ ਮੰਤਵ ਮਸੂਲ,ਨਿਰਯਾਤ ਆਦਿਕ ਕਰਾਂ ਦੇ ਰੋਕਿਆਂ ਯਾ ਜੰਗਲਿਆਂ ਨੂੰ ਦੂਰ ਕਰਨਾ ਹੈ।GATT ਇੱਕ ਸਮਝੌਤਾ ਹੈ।ਇਸ ਨੇ ਇੱਕ ਅੰਤਰ ਰਾਸ਼ਟਰੀ।MF ਦੀ ਤਰਾਂ ਦੀ ਸੰਸਥਾ ਬਣਨਾ ਸੀ।ਲੇਕਿਨ ਇਹ ਇੱਕ ਸਮਝੌਤਾ ਬਣ ਕੇ ਹੀ ਰਹਿ ਗਿਆ।ਇਸ ਦੀ ਥਾਂ ਤੇ WTO ਵਰਲਡ ਟਰੇਡ ਆਰਗੇਨਾਈਜੇਸ਼ਨ 1990 ਵਿੱਚ ਇੱਕ ਵਪਾਰਕ ਸੰਸਥਾ ਬਣੀ।[ਸੋਧੋ]

ਗੈਟ ਅਤੇ ਡਬਲਿਊ ਟੀ ਓ[ਸੋਧੋ]

ਗੈਟ 1994 ਦੇ 75 ਮੈਂਬਰ ਦੇਸ਼ ਅਤੇ ਯੂਰਪੀ ਕਮਿਊਨਿਟੀ ਦੇ ਮੈਂਬਰ ਦੇਸ਼ਾਂ ਨੇ ਮਿਲ ਕੇ 1 ਜਨਵਰੀ 1995 ਨੂੰ ਡਬਲਿਊ ਟੀ ਓ ਸੰਸਥਾ ਬਣਾਈ।ਅਗਲੇ 2 ਸਾਲਾਂ ਵਿੱਚ 52 ਗੈਟ ਮੈਬਰਾਂ ਨੇ ਸੰਸਥਾ ਨੂੰ ਮੁੜ ਅਪਨਾ ਲਿਆ।ਮੁਢਲੇ ਮੈਂਬਰਾਂ ਤੌਂ ਇਲਾਵਾ 21 ਨਵੇਂ ਮੈਂਬਰ ਬਣ ਚੁਕੇ ਹਨ ਅਤੇ 28 ਹੋਰ ਬਣਨ ਦੀ ਪ੍ਰਕਿਰਿਆ ਵਿੱਚ ਹਨ। ਡਬਲਿਊ ਟੀ ਓ ਨੇ ਸੇਵਾ ਖਿੱਤੇ ਅਤੇ ਇਲਮੀ ਪੂੰਜੀ ਨੂੰ ਆਪਣੇ ਅਧਿਕਾਰ ਖੇਤਰ ਵਿੱਚ ਲੈ ਆਂਦਾ।

ਗੈਟ ਦੇ ਵਪਾਰ ਸੰਬੰਧੀ ਵਾਰਤਾਲਾਪਾਂ ਦੇ ਚਕਰ[ਸੋਧੋ]

  • ਹਵਾਨਾ-1947-23 ਮੈਂਬਰ ਦੇਸ਼
  • ਅਨੈਸੀ-1949-13 ਮੈਨਬਰ ਦੇਸ਼
  • ਤੋਰਕੁਏ-1950-34 ਮੈਂਬਰ ਦੇਸ਼
  • ਜਨੇਵਾ-1956-ਚੌਥਾ ਚਕਰ-22 ਦੇਸ਼-ਵਿਕਾਸਸ਼ੀਲ ਦੇਸ਼ਾਂ ਨੂੰ ਮੈਂਬਰ ਬਣਾਉਣ ਲਈ ਪ੍ਰੋਤਸਾਹਿਤ ਕਰਨ ਦੀ ਨੀਤੀ ਤਹਿ।
  • ਡਗਲਸ ਢਿਲੋਨ ਚਕਰ-1960-61-45 ਦੇਸ਼
  • ਕਨੇਡੀ ਚਕਰ-1962-67-48 ਦੇਸ਼-ਸਮੁੱਚੇ ਤੌਰ 'ਤੇ ਕਟੌਤੀ-ਐਂਟੀ ਡੰਪਿੰਗ ਐਗਰੀਮੈਂਟ-ਜੋ ਅਮਰੀਕੀ ਕਾਂਗਰਸ ਵਲੌਂ ਕਾਰਿਜ ਕਰ ਦਿੱਤਾ ਗਿਆ।
  • ਟੋਕੀਓ ਚਕਰ-12973-79-99ਦੇਸ਼
  • ਉਰਗੁਏ ਚਕਰ-1986-94- ਡਬਲਿਊ ਟੀ ਓ ਨੇ ਗੈਟ ਦੀ ਥਾਂ ਲੈ ਲਈ। ਨਿਰਯਾਤ ਅਨੁਦਾਨ ਤੇ ਆਯਾਤ ਕਰ ਦਰਾਂ ਘੱਟ ਹੋਈਆ ਪੇਟੈਂਟ,ਟਰੇਡਮਾਰਕ,ਕਾਪੀਰਾਈਟ,ਬਦੇਸ਼ੀ ਪੂੰਜੀ ਨਿਵੇਸ਼ ਸੰਬੰਧੀ ਸਮਝੌਤਾ।
  • ਦੋਹਾ ਚਕਰ- ਦੇਖੋ ਡਬਲਿਊ ਟੀ ਓ