ਗੋਪੀ ਚੰਦ ਭਾਰਗਵ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੋਪੀ ਚੰਦ ਭਾਰਗਵ
ਮੁੱਖ ਮੰਤਰੀ
ਅਹੁਦੇ 'ਤੇ
15 ਅਗਸਤ 1947 – 13 ਅਪਰੈਲ 1949
ਉੱਤਰ ਅਧਿਕਾਰੀ ਭੀਮ ਸੈਣ ਸੱਚਰ
ਅਹੁਦੇ 'ਤੇ
18 ਅਕਤੂਬਰ 1949 – 20 ਜੂਨ 1951
ਪੂਰਵ ਅਧਿਕਾਰੀ ਭੀਮ ਸੈਣ ਸੱਚਰ
ਉੱਤਰ ਅਧਿਕਾਰੀ ਗਵਰਨਰ
ਅਹੁਦੇ 'ਤੇ
21 ਜੂਨ 1964 – 6 ਜੁਲਾਈ 1964
ਪੂਰਵ ਅਧਿਕਾਰੀ ਗਵਰਨਰ
ਉੱਤਰ ਅਧਿਕਾਰੀ ਪਰਤਾਪ ਸਿੰਘ ਕੈਰੋਂ
ਨਿੱਜੀ ਵੇਰਵਾ
ਜਨਮ 8 ਮਾਰਚ 1889
ਮੌਤ 1966
ਰਿਹਾਇਸ਼ ਚੰਡੀਗੜ੍ਹ
ਧਰਮ ਹਿੰਦੂ

ਗੋਪੀ ਚੰਦ ਭਾਰਗਵ (ਅੰਗਰੇਜ਼ੀ Gopi Chand Bhargava) (8 ਮਾਰਚ 1889 – 1966) ਦੇਸ਼ ਦੀ ਅਜਾਦੀ ਤੋਂ ਬਾਅਦ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਸਨ। ਆਪ ਤਿਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਪਹਿਲੀ ਵਾਰ 15 ਅਗਸਤ 1947 ਤੋਂ 13 ਅਪਰੈਲ 1949 ਦੁਜੀ ਵਾਰ 18 ਅਕਤੂਬਰ 1949 ਤੋਂ 20 ਜੂਨ 1951 ਅਤੇ ਤੀਜੀ ਵਾਰ 21 ਜੂਨ 1964 ਤੋਂ 6 ਜੁਲਾਈ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਨੇ ਜਲ੍ਹਿਆਂਵਾਲਾ ਬਾਗ਼ ਕਤਲਾਮ ਦਾ ਸਮਾਰਗ ਬਣਵਾਇਆ।