ਗੋਰਖਨਾਥ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਗੋਰਖਨਾਥ, Old Pratima (ਗੋਰਖਨਾਥ ਮੰਦਰ, ਓਦਾਦਾਰ, ਪੋਰਬੰਦਰ, ਗੁਜਰਾਤ, ਭਾਰਤ)

ਗੋਰਖਨਾਥ ਜਾਂ ਨਾਥ ਜੋਗੀਆਂ ਦਾ ਸਾਹਿਤ#ਗੋਰਖਨਾਥ11ਵੀਂ 12ਵੀਂ ਸਦੀ[੧] ਦੇ ਹਿੰਦੂ ਸ਼ੈਵਪੰਥ ਨਾਲ ਜੁੜਿਆ ਨਾਥ ਜੋਗੀ ਸੀ।

ਜੀਵਨੀ[ਸੋਧੋ]

ਰਚਨਾਵਾਂ[ਸੋਧੋ]

ਡਾ. ਬੜਥਵਾਲ ਦੀ ਖੋਜ ਤੋਂ 40 ਪੁਸਤਕਾਂ ਦਾ ਪਤਾ ਚੱਲਿਆ, ਜਿਨ੍ਹਾਂ ਨੂੰ ਗੋਰਖਨਾਥ-ਰਚਿਤ ਕਿਹਾ ਜਾਂਦਾ ਹੈ। ਡਾ. ਬੜਥਵਾਲ ਨੇ ਬਹੁਤ ਛਾਣਬੀਣ ਦੇ ਬਾਦ ਇਨ੍ਹਾਂ ਵਿੱਚੋਂ ਪਹਿਲੀਆਂ 14 ਨੂੰ ਸ਼ੱਕੀ ਮੰਨਿਆ ਹੈ। ਪਰੰਤੁ ਬਾਕੀ ਤੇਰ੍ਹਾਂ ਨੂੰ ਗੋਰਖਨਾਥ ਦੀਆਂ ਰਚਨਾਵਾਂ ਸਮਝ ਕੇ ਇੱਕ ਸੰਗ੍ਰਹਿ ਦੇ ਰੂਪ ਵਿੱਚ ਪ੍ਰਕਾਸ਼ਿਤ ਕਰ ਦਿੱਤਾ। ਪੁਸਤਕਾਂ ਇਹ ਹਨ-

1. ਸਬਦੀ

2. ਪਦ

3.ਸ਼ਿਸ਼੍ਯਾਦਰਸ਼ਨ

4. ਪ੍ਰਾਣ ਸਾਂਕਲੀ

5. ਨਰਵੈ ਬੋਧ

6. ਆਤਮਬੋਧ

7. ਅਭਯ ਮਾਤ੍ਰਾ ਜੋਗ

8. ਪੰਦ੍ਰਹ ਤਿਥਿ

9. ਸਪਤਵਾਰ

10. ਮੰਛਿਦ੍ਰ ਗੋਰਖ ਬੋਧ

11. ਰੋਮਾਵਲੀ

12. ਗ੍ਯਾਨ ਤਿਲਕ

13. ਗ੍ਯਾਨ ਚੌਂਤੀਸਾ

14 ਪੰਚਮਾਤ੍ਰਾ

15. ਗੋਰਖਗਣੇਸ਼ ਗੋਸ਼ਠੀ

16 ਗੋਰਖਦੱਤਗੋਸ਼ਠੀ (ਗ੍ਯਾਨ ਦੀਪਬੋਧ)

17 ਮਹਾਦੇਵ ਗੋਰਖਗੋਸ਼ਠੀ

18. ਸ਼ਿਸ਼ਟ ਪੁਰਾਣ

19. ਦਯਾ ਬੋਧ

20 ਜਾਤਿ ਭੌਂਰਾਵਲੀ (ਛੰਦ ਗੋਰਖ)

21. ਨਵਗ੍ਰਹ

22. ਨਵਰਾਤ੍ਰ

23 ਅਸ਼੍ਟਪਾਰਛ੍ਯਾ

24 ਰਹ ਰਾਸ

25 ਗ੍ਯਾਨ ਮਾਲਾ

26 ਆਤਮਬੋਧ (2)

27. ਵ੍ਰਤ

28. ਨਿਰੰਜਨ ਪੁਰਾਣ

29. ਗੋਰਖ ਵਚਨ

30. ਇੰਦ੍ਰੀ ਦੇਵਤਾ

31 ਮੂਲਗਰਭਾਵਲੀ

32. ਖਾਣੀਵਾਣੀ

33. ਗੋਰਖਸਤ

34. ਅਸ਼ਟਮੁਦ੍ਰਾ

35. ਚੌਬੀਸ ਸਿਧ

36 ਸ਼ਡਕਸ਼ਰੀ

37. ਪੰਚ ਅਗਨੀ

38 ਅਸ਼ਟ ਚਕ੍ਰ

39 ਅਵਲਿ ਸਿਲੂਕ

40. ਕਾਫਿਰ ਬੋਧ

ਹਵਾਲੇ