ਗੋਲ ਮੂੰਗਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਪ੍ਰਸ਼ਾਂਤ ਮਹਾਂਸਾਗਰ ਵਿਚਲੇ ਟੋਕਲੌ ਵਿੱਚ ਅਤਾਫ਼ੂ ਗੋਲ ਮੂੰਗੇ ਦੀ ਉੱਪਗ੍ਰਿਹੀ ਤਸਵੀਰ

ਗੋਲ ਮੂੰਗਾ ਜਾਂ ਅਟੌਲ ਜਾਂ ਅਟੋਲ ਇੱਕ ਚੱਕਰਦਾਰ ਮੂੰਗਾ ਵਲ੍ਹੇਟਾ ਹੁੰਦਾ ਹੈ ਜਿਸਦੇ ਅੰਦਰ ਪੂਰੀ ਦੀ ਪੂਰੀ ਜਾਂ ਥੋੜ੍ਹੀ ਜਿਹੀ ਤੱਟੀ ਝੀਲ ਬਣੀ ਹੋਈ ਹੁੰਦੀ ਹੈ। ਚੱਕਰੀ ਮੂੰਗਗਿਆਂ ਦੇ ਕਿਨਾਰੇ 'ਤੇ ਮੂੰਗਾ ਟਾਪੂ ਵੀ ਹੋ ਸਕਦੇ ਹਨ।[੧] [੨]

ਹਵਾਲੇ[ਸੋਧੋ]

  1. (1994) [Google books World Boundary Series] 5 Maritime Boundaries. Routledge. ISBN 978-0-415-08835-0. Retrieved on ੧੨ ਫਰਵਰੀ ੨੦੧੩. 
  2. Piotr Migon (2010). Geomorphological Landscapes of the World. Springer, 349. ISBN 978-90-481-3055-9. Retrieved on 12 February 2013.