ਗੜਮੁਕਤੇਸ਼ਵਰ

ਵਿਕੀਪੀਡੀਆ, ਇਕ ਅਜ਼ਾਦ ਵਿਸ਼ਵਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ

ਗੜਮੁਕਤੇਸ਼ਵਰ ਭਾਰਤ ਦੇ ਉੱਤਰ ਪ੍ਰਦੇਸ਼ ਰਾਜ ਦੇ ਗਾਜੀਆਬਾਦ ਜਿਲ੍ਹੇ ਦਾ ਸ਼ਹਿਰ ਹੈ । ਇਸਨੂੰ ਗਢਵਾਲ ਜਾਟਾਂ ਨੇ ਬਸਾਇਆ ਸੀ । ਗੰਗਾ ਨਦਿ ਦੇ ਕੰਡੇ ਬਸਿਆ ਇਹ ਸ਼ਹਿਰ ਗਢਵਾਲ ਰਾਜਾਵਾਂ ਦੀ ਰਾਜਧਾਨੀ ਸੀ । ਬਾਅਦ ਵਿੱਚ ਪ੍ਰਥਵੀਰਾਜ ਚੁਹਾਨ ਨੇ ਹੜਪ ਲਿਆ ।