ਗੱਲ-ਬਾਤ:ਗੁਰੂ ਗ੍ਰੰਥ ਸਾਹਿਬ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸ਼੍ਰੀ ਗੁਰੂ ਗ੍ਰੰਥ ਸ਼ਬਦ ਦੀਆ ਵਿਆਖਿਆ ਤੇ ਜੁਗਤਾ[ਸੋਧੋ]

help me with above 180.188.241.161 05:38, 12 ਜੁਲਾਈ 2022 (UTC)[ਜਵਾਬ]

ਜਾਣਕਾਰੀ ਸੰਬੰਧੀ[ਸੋਧੋ]

ਤੁਸੀਂ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ' ਨੂੰ ਸਿੱਖਾਂ ਦੇ ਗਿਆਰ੍ਹਵੇਂ ਗੁਰੂ ਲਿਖਿਆ ਹੈ ਜੋ ਕਿ ਬਿਲਕੁਲ ਗ਼ਲਤ ਹੈ ਕਿਉਂਕਿ 'ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ' ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਹਨ ਉਹਨਾਂ ਤੋਂ ਅਲੱਗ ਨਹੀਂ ਇਸ ਕਰਕੇ ਉਹ ਗਿਆਰ੍ਹਵੇਂ ਨਹੀਂ ਮੰਨੇ ਜਾ ਸਕਦੇ। 2409:4055:71E:66D1:8427:4209:7188:68B8 02:17, 11 ਨਵੰਬਰ 2023 (UTC)[ਜਵਾਬ]