ਗੱਲ-ਬਾਤ:ਦਿਵਾਲੀ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਸਿਂਰਲੇਖ ਬਦਲਿਆ ਜਾਵੇ[ਸੋਧੋ]

ਗੂਗਲ ਦੇ ਅਨੁਸਾਰ ਇਸ ਸਫੇ ਦਾ ਸਿਰਲੇਖ ਦੀਵਾਲੀ ਹੋਣ ਚਾਹੀਦਾ ਹੈ। --Satdeep gill (ਗੱਲ-ਬਾਤ) ੦੨:੫੮, ੧੩ ਨਵੰਬਰ ੨੦੧੨ (UTC)

ਜੇਕਰ ਇਹ ਨਿਯਤ ਹੈ ਤਾਂ ਲੇਖ "ਸਿੱਖੀ" ਦਾ ਸਿਰਲੇਖ "ਸਿੱਖ ਧਰਮ" ਹੋਣ ਚਾਹੀਦਾ ਹੈ। Monica124 (ਗੱਲ-ਬਾਤ) ੧੩:੧੦, ੨੭ ਦਸੰਬਰ ੨੦੧੨ (UTC)
ਮੁਆਫ ਕਰੋ, ਮੈਂ ਇਹ ਟਿੱਪਣੀ ਨੂੰ ਵਾਪਸ ਲੈਂਦੀ ਹਾਂ। ਹੁਣ ਮੈਂ ਤੁਹਾਡੇ ਨਾਲ ਸਹਿਮਤ ਹਾਂ, ਇਹ ਸਫੇ ਦਾ ਸਿਰਲੇਖ 'ਦੀਵਾਲੀ' ਹੀ ਹੋਣ ਚਾਹੀਦਾ ਹੈ। ਦੇਖਾਂਗੀ ਹੋਰ ਮੈਂਬਰਾਂ ਕੀ ਕਹਿੰਦੇ ਹਨ। ਮੋਨਾ (ਗੱਲ-ਬਾਤ) ੧੫:੨੮, ੩ ਨਵੰਬਰ ੨੦੧੩ (UTC)
ਮੈਂ ਸਹਿਮਤ ਹਾਂ। 'ਦੀਵਾਲੀ' ਲਈ ਗੂਗਲ ਦੇ ਸਿਰਫ਼ 81,800 ਨਤੀਜੇ ਵੱਧ ਹਨ 'ਦਿਵਾਲੀ' ਨਾਲੋਂ ਪਰ 'ਸੂਬਾ' ਲਈ ਤਾਂ 511,600 ਨਤੀਜੇ ਵੱਧ ਹਨ 'ਪ੍ਰਾਂਤ' ਨਾਲੋਂ। ਰਾਜ ਸਿੰਘ ਨੇ ਅੱਤ ਚੁੱਕ ਕੇ ਅੰਨ੍ਹੇਵਾਹ ਹਿੰਦੀ ਵਿਕੀ ਦੀ ਨਕਲ ਤੇ ਜ਼ੋਰ ਦਿੱਤਾ ਹੋਇਆ ਹੈ ਇਸਦਾ ਵੀ ਕੁਝ ਕੀਤਾ ਜਾਵੇ। ਇਹ ਪੰਜਾਬੀ ਵਿਕੀ ਹੈ। ਸ਼ਬਦਾਂ ਨੂੰ ਹਿੰਦੀ ਵਿਚ ਬਦਲਣ ਤੋਂ ਬਿਨਾਂ ਇਸਦਾ ਕੋਈ ਹੋਰ ਕੰਮ ਨਹੀਂ। ਇਸੇ ਕਰਕੇ ਕਈ ਸਰਗਰਮ ਵਰਤੋਂਕਾਰ ਵਿਕੀ ਛੱਡ ਗਏ ਹਨ। ਕਦੇ ਭਾਈਚਾਰੇ ਨਾਲ ਗੱਲ ਵੀ ਨਹੀਂ ਕੀਤੀ ਬਸ ਆਪਣਾ ਹੀ ਉੱਲੂ ਸਿੱਧਾ ਰੱਖ ਕੇ ਹਿੰਦੀ ਵਿਕੀ ਤੇ ਜੋ ਹੈ ਉਂਞ ਕਰ ਰਿਹਾ ਹੈ। ਇਹ ਵਰਤੋਂਕਾਰ ਧਾਰਮਿਕ ਅਤੇ ਨਸਲਵਾਦ ਦੀ ਹੱਦ ਤੱਕ ਜਾ ਅੱਪੜਿਆ ਹੈ। ਬਸ ਓਹ ਹਮੇਸ਼ਾ ਸਹੀ ਐ ਤੇ ਬਾਕੀ ਹਮੇਸ਼ਾ ਗਲਤ। ਮੈਂ ਐਡਮਿਨ @ਸਤਦੀਪ ਤੋ ਇਸ ਪਾਸੇ ਕਾਰਗਰ ਕਦਮ ਚੁੱਕੇ ਜਾਣ ਦੀ ਆਸ ਕਰਦਾਂ। --itar buttar [ਗੱਲ-ਬਾਤ] ੦੧:੨੪, ੪ ਨਵੰਬਰ ੨੦੧੩ (UTC)