ਗੱਲ-ਬਾਤ:ਪੀਚੋ ਬੱਕਰੀ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੱਲ-ਬਾਤ:ਪੀਚੋ ਤੋਂ ਰੀਡਿਰੈਕਟ)

ਮੇਰੇ ਅਨੁਸਾਰ ਪੀਚੋ ਇੱਕ ਵੱਖਰਾ ਵਿਸ਼ਾ ਹੈ | ਇਸ ਵਿੱਚ ਫਿਲਮ ਦਾ ਜਿਕਰ ਤਾਂ ਹੇਠਾਂ ਕੀਤਾ ਜਾ ਸਕਦਾ ਹੈ | ਪਰ ਇਹ ਠੀਕ ਨਹੀਂ ਲਗਦਾ ਕਿ ਸਫਾ ਪੀਚੋ ਨਾਲੋਂ ਵਧੇਰੇ ਫਿਲਮ ਬਾਰੇ ਜਾਣਕਾਰੀ ਦੇਵੇ |ਫਿਲਮ ਦਾ ਆਪਣਾ ਵੱਖਰਾ ਸਫਾ ਹੈ ਅਤੇ ਇਸ ਵਿੱਚ ਉਸ ਨੂੰ ਸਿਰਫ ਜੋੜਿਆ ਜਾਵੇ | --Satdeep gill (talk) ੦੩:੦੭, ੧੭ ਅਗਸਤ ੨੦੧੨ (UTC)