ਗੱਲ-ਬਾਤ:ਫੁਲੂਵਾਲਾ ਡੋਡ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਵਿਕਾਸ ਕਰਨ ਲਈ[ਸੋਧੋ]

ਮੈ ਅਜ ਮਾਨਸਾ ਜਿਲੇ ਅਧੀਨ ਆਉਦੇ ਪਿੰਡ ਫੁਲੂਵਾਲਾ ਡੋਡ ਦੀ ਗਲ ਕਰ ਰਿਹਾ ਮੈ ਮੇਰੇ ਪਿੰਡ ਦੀਆ ਸਮਸਿਆਵਾ ਦੱਸਾ ਗਾ ਤਾ ਕਿ ਮੇਰਾ ਪਿੰਡ ਵਿਕਾਸ ਪੱਖੋ ਹੋਰ ਵੀ ਤਰੱਕੀ ਕਰੇ ਜੋ ਮੁੱਦੇ ਗਨ ਉਹ ਹੇਠ ਲਿਖੇ ਹਨ ਜਿਨਹਾ ਵੱਲ ਧਿਆਨ ਦੇਣ ਦੀ ਜਰੂਰਤ ਹੈ 1 ਸੜਕਾ ਦੀ ਮੁਰੰਮਤ ਹੋਣ ਯੋਗ ਹੈ ਸਾਰੀਆ ਹੀ ਸੜਕਾ ਜੋ ਮੇਰੇ ਪਿੰਡ ਨ਼ੂੰ ਸ਼ਹਿਰ ਨਾਲ ਜੋੜਦੀਆ ਹਨ 2 ਛਪੜ ਦੀ ਸਫਾਈ ਹੋਣ ਯੋਗ ਆ ਜਿਸਦਾ ਪਾਣੀ ਖਰਾਬ ਹੋਣ ਕਾਰਨ ਬਿਮਾਰੀਆ ਫੈਲਣ ਦਾ ਖਤਰਾ 3 ਪਿੰਡ ਵਿੱਚ ਸਮੇਂ ਸਿਰ ਦੀਵਾਇਆ ਦਾ ਛਿੜਕਾਅ ਕਰਨ ਲਈ ਦੀਵਾਇਆ ਮੁਹਈਆ ਕਰਵਾਇਆ ਜਾਇਆ ਕਰਨ ਤਾ ਕਿ ਗਲੀਆ ਨਾਲੀਆ ਵਿੱਚ ਉਗੇ ਘਾਹ ਦਾ ਖਾਤਮਾ ਕਰਕੇ ਬਿਮਾਰੀਆ ਤੋ ਬਚਾਅ ਕੀਤਾ ਜਾ ਸਕੇ ਇਨਾ ਗਲਾ ਵੱਲ ਧਿਆਨ ਦੇ ਕੇ ਤਾ ਕਿ ਪਿੰਡ ਨ਼ੂੰ ਖੁਸਹਾਲ ਬਣਾਇਆ ਜਾ ਸਕੇ

ਮਾਫ ਕਰਨਾ ਜੀ, ਇਹ ਵੈਬਸਾਈਟ ਤੁਹਾਡੇ ਪਿੰਡ ਦੇ ਵਿਕਾਸ ਵਾਰੇ ਕੁਝ ਨਹੀਂ ਕਰ ਸਦਕੀ।--Vigyani (ਗੱਲ-ਬਾਤ) ੦੦:੦੯, ੨੯ ਜੁਲਾਈ ੨੦੧੪ (UTC)

ਪਿੰਡ ਫੁਲੂਵਾਲਾ ਡੋਡ ਸਬੰਧੀ ਜਾਣਕਾਰੀ[ਸੋਧੋ]

ਇਸ ਪਿੰਡ ਵਿੱਚ ਡੋਡ ਗੋਤ ਜਿਆਦਾ ਹੈ ਪੁਰਾਣੇ ਬਜੁਰਗ ਦਸਦੇ ਹਨ ਕਿ ਇਸ ਪਿੰਡ ਨ਼ੂੰ ਅਜਮੇਰ ਸਿੰਘ ਡੋਡ ਨੰਬਰਦਾਰ ਦੇ ਪਿਤਾ ਨੇ ਮੋੜੀ ਗਡ ਕੇ ਬੰਨਿਆ ਸੀ ਇਸ ਪਿੰਡ ਦੀ ਮੁਰਬਾਬੰਦੀ 1962-63 ਵਿੱਚ ਹੋਈ ਸੀ ਇਸ ਪਿੰਡ ਵਿੱਚ ਇੱਕ ਗੁਰਦੁਵਾਰਾ ਸਾਹਿਬ ਬਣਿਆ ਹੋਇਆ ਹੈ ਜਿਸ ਬਾਰੇ ਅਜਮੇਰ ਸਿੰਘ ਨੰਬਰਦਾਰ ਜੀ ਦਸਦੇ ਹੁੰਦੇ ਸਨ ਕਿ ਇਸ ਸਥਾਨ ਤੋ ਨੌਵੀ ਅਤੇ ਦਸਮੀ ਪਾਤਸਾਹੀ ਪਿੰਡ ਗੋਬਿੰਦਪਰਾ ਜਾਣ ਸਮੇਂ ਲੰਘੇ ਸਨ ਇਸ ਲਈਇਸ ਸਥਾਨ ਤੇ ਗੁਰਦੁਵਾਰਾ ਸਾਹਿਬ ਦੀ ਇਮਾਰਤ ਦੀ ਉਸਾਰੀ ਕੀਤੀ ਗਈ