ਗੱਲ-ਬਾਤ:ਭਾਈ ਵੀਰ ਸਿੰਘ

ਪੰਨਾ ਸਮੱਗਰੀ ਹੋਰ ਭਾਸ਼ਾਵਾਂ ਵਿੱਚ ਸਮਰਥਿਤ ਨਹੀਂ ਹੈ।
ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

@Satdeep Gill @ Harvinder Chandigarh @Stalinjeet Brar @ Gurbakhshish Chand ਇਸ ਸਫ਼ੇ ਨੂੰ ਬਹੁਤ ਬੁਰੀ ਤਰਾਂ ਕੁੱਝ ਨਵੇਂ ਬਣੇ ਨਾਤਜਰਬਾਕਾਰ ਵਰਤੋਂਕਾਰਾਂ ਨੇ ਗ਼ੈਰ ਕੋਸ਼ਕਾਰੀ (ਐਨਸਾਈਕਲੋਪਡਿਕ ) ਤਰੀਕੇ ਤੇ ਉਦਾਸੀਨ ਨਜ਼ਰੀਏ ਬਗੈਰ ਲਿਖ ਕੇ ਭਾਈ ਵੀਰ ਸਿੰਘ ਵਰਗੇ ਉੱਘੇ ਲੇਖਕ ਤੇ ਦਾ ਅਪਮਾਨ ਕੀਤਾ ਹੈ ਤੇ ਵਿਕੀ ਨੀਤੀਆਂ ਦੀ ਉਲੰਘਨਾ ਕੀਤੀ ਹੈ। ਸਫੇ ਦਾ ਮੌਜੂਦਾ ਪਾਠ ਜਿਸ ਤੇ 13 ਜੁਲਾਈ 1917 ਤੋਂ ਬਾਦ ਵੈਂਡੇਲਿਜਮ ਦਾ ਹਮਲਾ ਬਾਰ ਬਾਰ ਕੀਤਾ ਗਿਆ। ਕਿਸੇ ਵੀ ਪ੍ਰਬੰਧਕ ਨੇ ਨਜਰਸਾਨੀ ਨਹੀਂ ਕੀਤੀ।ਮੇਰਾ ਸੁਝਾਓ ਹੈ ਕਿ 13 ਜੁਲਾਈ 2017 ਵਾਲਾ ਮਸੌਦਾ ਬਹਾਲ ਕਰਕੇ ਇਸ ਲੇਖ ਦਾ ਸੁਧਾਰ ਕੀਤਾ ਜਾਵੇ। ਕੋਈ ਵੀ ਪ੍ਰਬੰਧਕ ਇਹ ਕੰਮ ਅਸਾਨੀ ਨਾਲ ਕਰ ਸਕਦਾ ਹੈ ।ਅਜਿਹੀ ਸ਼ਖ਼ਸੀਅਤ ਦੇ ਸਫ਼ੇ ਨੂੰ ਵੈਂਡੇਲਿਜਮ ਤੋਂ ਬਚਾਉਣ ਲਈ ਇਸ ਲੇਖ ਨੂੰ ਸੁਰੱਖਿਅਤ ਵੀ ਕੀਤਾ ਜਾਵੇ।ਇਸ ਵਿੱਚ ਵਿਕੀਪੀਡੀਆ ਦੇ ਮਾਣ ਸਨਮਾਨ ਦਾ ਵੀ ਸਵਾਲ ਹੈ।ਪੰਜਾਬੀ ਵਿਕੀ ਦੇ ਪ੍ਰਬੰਧਕਾਂ ਦੇ ਧਿਆਨ ਯੋਗ!Guglani (ਗੱਲ-ਬਾਤ) 14:46, 10 ਮਾਰਚ 2019 (UTC)Guglani (ਗੱਲ-ਬਾਤ) 06:12, 11 ਮਾਰਚ 2019 (UTC)[ਜਵਾਬ]

@Guglani: ਜੀ, ਮੈਂ ਇੱਕ ਵਾਰ ਪੁਰਾਣਾ ਰਿਵੀਜ਼ਨ ਬਹਾਲ ਕਰ ਦਿੱਤਾ ਹੈ। ਜੇ ਵੈਂਡਲੀਜ਼ਮ ਅੱਗੇ ਵੀ ਜਾਰੀ ਰਹੇਗਾ ਤਾਂ ਕੁਝ ਦੇਰ ਲਈ ਸਫ਼ਾ ਸੁਰੱਖਿਅਤ ਕੀਤਾ ਜਾ ਸਕਦਾ ਹੈ। --Satdeep Gill (ਗੱਲ-ਬਾਤ) 06:00, 12 ਮਾਰਚ 2019 (UTC)[ਜਵਾਬ]
@Guglani: ਸਰ, ਅਜਿਹੀਆਂ ਸਮੱਸਿਆਵਾਾਂ ਬਾਰੇ ਜਲਦ ਹੀ ਕੋਈ ਨੀਤੀ ਬਣਾਉਂਦੇ ਹਾਂ। Stalinjeet BrarTalk 02:15, 17 ਮਾਰਚ 2019 (UTC)[ਜਵਾਬ]