ਘਾਹ ਦੀਆਂ ਪੱਤੀਆਂ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ’ਤੇ ਜਾਓ: ਨੇਵੀਗੇਸ਼ਨ, ਖੋਜ
ਘਾਹ ਦੀਆਂ ਪੱਤੀਆਂ  
Whitman-leavesofgrass.gif
ਲੇਖਕ [[ਵਾਲਟ ਵਿਟਮੈਨ]]
ਮੂਲ ਸਿਰਲੇਖ Leaves of Grass
ਦੇਸ਼ ਯੂਨਾਇਟਡ ਸਟੇਟਸ
ਭਾਸ਼ਾ ਅੰਗਰੇਜ਼ੀ
ਵਿਧਾ ਕਾਵਿ
ਪ੍ਰਕਾਸ਼ਕ ਖੁਦ
ਪ੍ਰਕਾਸ਼ਨ ਤਾਰੀਖ 4 ਜੁਲਾਈ 1855

ਘਾਹ ਦੀਆਂ ਪੱਤੀਆਂ (Leaves of Grass) ਅਮਰੀਕੀ ਕਵੀ ਵਾਲਟ ਵਿਟਮੈਨ (1819–1892) ਦਾ ਅੰਗਰੇਜ਼ੀ ਭਾਸ਼ਾ ਵਿੱਚ ਇੱਕ ਕਾਵਿ ਸੰਗ੍ਰਹਿ ਹੈ। ਭਾਵੇਂ ਇਸ ਕਿਤਾਬ ਦਾ ਪਹਿਲਾ ਅਡੀਸ਼ਨ 1855 ਵਿੱਚ ਛਪ ਗਿਆ ਸੀ ਵਿਟਮੈਨ ਨੇ ਇਸਦੇ ਸੋਧੇ ਹੋਏ ਅਡੀਸ਼ਨ ਤਿਆਰ ਕਰਨ ਦਾ ਕੰਮ ਜ਼ਿੰਦਗੀ ਭਰ ਜਾਰੀ ਰੱਖਿਆ।[੧] ਇਸ ਕਿਤਾਬ ਦੀਆਂ ਕਵਿਤਾਵਾਂ ਵਿੱਚ ਸਾਂਗ ਆਫ਼ ਮਾਈਸੈਲਫ ("Song of Myself"), 'ਆਈ ਸਿੰਗ ਦ ਬਾਡੀ ਇਲੈਕਟ੍ਰਿਕ' "(I Sing the Body Electric)", 'ਆਊਟ ਆਫ਼ ਦ ਕ੍ਰੈਡਲ ਐਂਡਲੈੱਸਲੀ ਰੌਕਿੰਗ' "(Out of the Cradle Endlessly Rocking)", ਅਤੇ ਬਾਅਦ ਵਾਲੇ ਅਡੀਸ਼ਨਾਂ ਵਿੱਚ, ਕਤਲ ਕਰ ਦਿੱਤੇ ਗਏ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਲਈ ਵਿਟਮੈਨ ਦਾ ਸੋਗ ਗੀਤ, 'ਵੈੱਨ ਲੀਲਾਕਸ ਲਾਸਟ ਇਨ ਦ ਡੋਰ੍ਯਾਰਡ ਬਲੂਮ'ਡ'("When Lilacs Last in the Dooryard Bloom'd") ਆਦਿ ਕਵਿਤਾਵਾਂ ਸ਼ਾਮਿਲ ਹਨ।

ਹਵਾਲੇ[ਸੋਧੋ]

  1. Miller, 57
Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png